ਰਤੀ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਤੀ ਪਾਂਡੇ
ਜਨਮਅਸਾਮ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006–ਹੁਣ ਤੱਕ

ਰਤੀ ਪਾਂਡੇ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਹੈ। ਇਸਨੇ ਹਿਟਲਰ ਦੀਦੀ, ਮਿਲੇ ਜਬ ਹਮ ਤੁਮ  (2008), ਹਰ ਘਰ ਕੁਛ ਕੈਹਤਾ ਹੈ ਅਤੇ ਸ਼ਾਦੀ ਸਟਰੀਟ  ਟੈਲੀਵਿਜ਼ਨ ਸ਼ੋਆਂ ਵਿੱਚ ਕੰਮ ਕੀਤਾ।

ਮੁੱਢਲਾ ਜੀਵਨ ਅਤੇ ਪਿਛੋਕੜ[ਸੋਧੋ]

ਰਤੀ ਪਾਂਡੇ ਦਾ ਜਨਮ ਅਸਾਮ ਵਿੱਚ ਹੋਇਆ, ਇਹ ਸੱਤ ਸਾਲ ਇੱਥੇ ਰਹੀ ਅਤੇ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਇਸ ਤੋਂ ਬਾਅਦ ਇਹ ਪਟਨਾ ਚਲੀ ਗਈ ਜਿੱਥੇ ਇਸਨੇ ਸੈਂਟ. ਕੈਰਨਜ਼  ਹਾਈ ਸਕੂਲ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਇਸਨੇ ਆਪਣੀ ਸਕੂਲੀ ਪੜ੍ਹਾਈ ਕੇਂਦਰੀਆ ਵਿਦਾਲਿਆ ਸਕੂਲ, ਸਦੀਕ਼ ਨਗਰ, ਨਵੀਂ ਦਿੱਲੀ ਤੋਂ ਪੂਰੀ ਕੀਤੀ। ਪਾਂਡੇ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਕੀਤੀ।

ਕੈਰੀਅਰ[ਸੋਧੋ]

ਪਾਂਡੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2006 ਵਿੱਚ ਆਈਡਿਆ ਜ਼ੀ ਸਿਨੇਸਟਾਰ ਕੀ ਖੋਜ  ਤੋਂ ਕੀਤੀ। ਇਸਨੇ ਕਈ ਮਿਊਜ਼ਿਕ ਐਲਬਮਾਂ ਵਿੱਚ ਮਹੱਤਵਪੂਰਨ ਕੰਮ ਕੀਤਾ।[ਸਪਸ਼ਟੀਕਰਨ ਲੋੜੀਂਦਾ] ਇਸਨੇ  ਸੋਨੀ ਟੀਵੀ ਉੱਪਰ ਆਉਣ ਵਾਲੇ ਸ਼ੋਅ ਸੀ.ਆਈ.ਡੀ, ਅਤੇ ਸਹਾਰਾ ਵਨ ਉੱਪਰ ਆਉਣ ਵਾਲੇ ਸ਼ੋਅ ਰਾਤ ਹੋਨੇ ਕੋ ਹੈ[1] ਤੋਂ ਵੀ ਆਪਣੀ ਪਛਾਣ ਬਣਾਈ। ਇਸਨੇ ਜੂਨੀਅਰ ਕਲਾਕਾਰ ਵਜੋਂ ਸੰਜੇ ਦੱਤ ਦੀ ਫ਼ਿਲਮ ਲਗੇ ਰਹੋ ਮੁੰਨਾ ਭਾਈ  ਵਿੱਚ[ਹਵਾਲਾ ਲੋੜੀਂਦਾ]  ਵੀ ਕੰਮ ਕੀਤਾ।

ਟੈਲੀਵਿਜਨ[ਸੋਧੋ]

Year Daily Soap Role Network
2007 ਸ਼ਾਦੀ ਸਟਰੀਟ
ਨੰਦਨੀ
ਸਟਾਰ ਵਨ
2007 ਸੀ.ਆਈ.ਡੀ.
ਵੇਰੋਨਾ  ਸੋਨੀ ਟੀਵੀ
2007 ਰਾਤ ਹੋਨੇ ਕੋ ਹੈ
ਮਹਿਮਾਨ ਭੂਮਿਕਾ
ਸਹਾਰਾ ਵਨ
2007 - 2008 ਹਰ ਘਰ ਕੁਛ ਕੈਹਤਾ ਹੈ
ਪ੍ਰਾਰਥਨਾਠਕਰਾਲ   ਜ਼ੀ ਟੀਵੀ
2008 - 2010 ਮਿਲੇ ਜਬ ਹਮ ਤੁਮ
ਨੁਪੂਰ ਭੂਸ਼ਣ ਸ਼ਰਮਾ
ਸਟਾਰ ਵਨ
2011 - 2013 ਹਿਟਲਰ ਦੀਦੀ
ਇੰਦਰਾ ਸ਼ਰਮਾ/ਜ਼ਾਰਾ ਮਲਿਕ ਖਾਨ/ਹੁਸਨਾ
ਜ਼ੀ ਟੀਵੀ
2016 ਬੇਗੁਸਰਾਰੀ
ਕੋਮਲ
ਐਂਡਟੀਵੀ

ਮੇਜ਼ਬਾਨੀ[ਸੋਧੋ]

ਸਾਲ
ਇਵੈਂਟ
ਸਹਿ-ਮੇਜ਼ਬਾਨ
2010   ਭਾਰਤੀ ਟੈਲੀਵਿਜਨ ਅਕਾਦਮੀ ਅਵਾਰਡ 2010 ਰੈਡ ਕਾਰਪੇਟ ਅਰਜੁਨ ਬਿਜਲਾਨੀ
2012 ਜ਼ੀ ਟੀਵੀ 20ਵਾਂ ਦਿਵਾਲੀ ਸਪੈਸ਼ਲ
ਰਿਥਵਿਕ ਧੰਜਾਨੀ
2012 ਜ਼ੀ ਰਿਸ਼ਤੇ ਅਵਾਰਡਜ਼ 2012 ਰਿਥਵਿਕ ਧੰਜਾਨੀ

ਫ਼ਿਲਮਾਂ[ਸੋਧੋ]

ਫ਼ਿਲਮਾਂ
ਭਾਸ਼ਾ
ਸਟੂਡੈਂਟ
ਤੇਲਗੂ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]