ਰਾਜੇਸ਼ ਬਨਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜੇਸ਼ ਬਨਿਕ
ਨਿੱਜੀ ਜਾਣਕਾਰੀ
ਪੂਰਾ ਨਾਮ
ਰਾਜੇਸ਼ ਧਰੁਬਲਾਲ ਬਾਨਿਕ
ਜਨਮ (1984-12-12) 12 ਦਸੰਬਰ 1984 (ਉਮਰ 39)
Agartala, Tripura, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm leg-spin
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2000-01 to 2018-19Tripura
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ FC List A T20
ਮੈਚ 42 24 18
ਦੌੜਾਂ 1469 378 203
ਬੱਲੇਬਾਜ਼ੀ ਔਸਤ 19.32 18.00 11.94
100/50 0/6 1/0 0/0
ਸ੍ਰੇਸ਼ਠ ਸਕੋਰ 93 101* 47
ਗੇਂਦਾਂ ਪਾਈਆਂ 207 136 18
ਵਿਕਟਾਂ 2 8 1
ਗੇਂਦਬਾਜ਼ੀ ਔਸਤ 74.50 16.25 37.00
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a
ਸ੍ਰੇਸ਼ਠ ਗੇਂਦਬਾਜ਼ੀ 1/5 4/40 1/22
ਕੈਚ/ਸਟੰਪ 33/0 7/0 3/0
ਸਰੋਤ: CricketArchive, 1 November 2021

ਰਾਜੇਸ਼ ਬਨਿਕ (ਜਨਮ 12 ਦਸੰਬਰ 1984) ਇੱਕ ਭਾਰਤੀ ਕ੍ਰਿਕਟਰ ਹੈ, ਜਿਸਨੇ 2000 ਤੋਂ 2018 ਤੱਕ ਤ੍ਰਿਪੁਰਾ ਲਈ ਪਹਿਲੀ ਸ਼੍ਰੇਣੀ ਅਤੇ ਲਿਸਟ ਏ ਕ੍ਰਿਕਟ ਖੇਡੀ ਹੈ।[1]

ਫਰਵਰੀ 2007 ਵਿੱਚ ਉੜੀਸਾ ਵਿਰੁੱਧ 50 ਓਵਰਾਂ ਦੇ ਮੈਚ ਵਿੱਚ, ਬਾਨਿਕ ਨੇ 103 ਗੇਂਦਾਂ ਵਿੱਚ 101 ਰਨ ਬਣਾਏ[2]

ਹਵਾਲੇ[ਸੋਧੋ]

  1. "Rajesh Banik". CricketArchive. Retrieved 18 May 2022.
  2. "East Zone, Bhubaneswar, February 13, 2007, Ranji One-Day Trophy". Cricinfo. Retrieved 18 May 2022.

ਬਾਹਰੀ ਲਿੰਕ[ਸੋਧੋ]