ਰਾਮਨ ਮਹਾਰਿਸ਼ੀ
ਹਵਾਲੇ[ਸੋਧੋ]
ਸ੍ਰੀ ਰਾਮਨ ਮਹਾਰਿਸ਼ੀ | |
---|---|
![]() ਰਾਮਨ ਮਹਾਰਿਸ਼ੀ ਜਦੋਂ 60 ਸਾਲ ਦੇ ਲਗਪਗ ਉਨ੍ਹਾਂ ਦੀ ਉਮਰ ਸੀ | |
ਜਨਮ | ਵੇਂਕਟਰਮਨ ਆਇਰ 30 ਦਸੰਬਰ 1879 ਤਰਿਚੁਲੀ,[1] ਤਮਿਲਨਾਡੂ, ਭਾਰਤ |
ਮੌਤ | 14 ਅਪ੍ਰੈਲ 1950 ਸ੍ਰੀ ਰਾਮਨ ਆਸ਼ਰਮ, ਤਿਰੂਵੰਨਮਲੈ, ਭਾਰਤ | (ਉਮਰ 70)
ਰਾਸ਼ਟਰੀਅਤਾ | ਭਾਰਤੀ |
ਗੁਰੂ | ਅਰੁੰਨਚਲ |
ਫਲਸਫਾ | ਅਦੈਵਤਵਾਦ |
ਰਾਮਨ ਮਹਾਰਿਸ਼ੀ (1879 - 1950) ਆਧੁਨਿਕ ਕਾਲ ਦੇ ਮਹਾਨ ਰਿਸ਼ੀ ਸਨ। ਉਨ੍ਹਾਂ ਨੇ ਆਤਮ ਚਿੰਤਨ ਤੇ ਬਹੁਤ ਜੋਰ ਦਿੱਤਾ। ਉਨ੍ਹਾਂ ਦਾ ਆਧੁਨਿਕ ਕਾਲ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਬਹੁਤ ਪ੍ਰਭਾਵ ਰਿਹਾ ਹੈ।
ਰਾਮਨ ਨੇ ਅਦੈਵਤਵਾਦ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਅਹੰ ਨੂੰ ਮਿਟਾਉਣ ਅਤੇ ਅੰਤ ਨੂੰ ਸਾਧਨਾ ਨਾਲ ਹੁੰਦੀ ਹੈ। ਰਾਮਨ ਨੇ ਸੰਸਕ੍ਰਿਤ, ਮਲਿਆਲਮ, ਅਤੇ ਤੇਲਗੂ ਭਾਸ਼ਾਵਾਂ ਵਿੱਚ ਲਿਖਿਆ। ਬਾਅਦ ਵਿੱਚ ਆਸ਼ਰਮ ਨੇ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਪੱਛਮੀ ਭਾਸ਼ਾਵਾਂ ਵਿੱਚ ਕੀਤਾ।