ਰਾਮਵਿਲਾਸ ਪਾਸਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮਵਿਲਾਸ ਪਾਸਵਾਨ
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ
ਦਫ਼ਤਰ ਸੰਭਾਲਿਆ
26 ਮਈ 2014
ਪ੍ਰਧਾਨ ਮੰਤਰੀਨਰੇਂਦਰ ਮੋਦੀ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1977, 1980, 1984, 1989, 1996, 1998, 2004, 2014
ਹਲਕਾਹਾਜੀਪੁਰ, ਬਿਹਾਰ
ਕੇਂਦਰੀ ਰਸਾਇਣ ਅਤੇ ਉਰਵਰਕ ਮੰਤਰੀ[1]
ਦਫ਼ਤਰ ਵਿੱਚ
23 ਮਈ 2004 – 22 ਮਈ 2009
ਤੋਂ ਬਾਅਦਐਮ ਕੇ. ਅਲਾਗਿਰੀ
ਦਫ਼ਤਰ ਵਿੱਚ
1 ਸਤੰਬਰ 2001 – 29 ਅਪਰੈਲ 2002
ਤੋਂ ਪਹਿਲਾਂਸੁੰਦਰ ਲਾਲ ਪਟਵਾ
ਦਫ਼ਤਰ ਵਿੱਚ
13 ਅਕਤੂਬਰ 1999 – 1 ਸਤੰਬਰ 2001
ਪ੍ਰਧਾਨ ਮੰਤਰੀ ਏ ਬੀ ਵਾਜਪਾਈ
ਤੋਂ ਬਾਅਦਪ੍ਰਮੋਦ ਮਹਾਜਨ
ਰੇਲਵੇ ਮੰਤਰੀ[2]
ਦਫ਼ਤਰ ਵਿੱਚ
1 ਜੂਨ 1996 – 19 ਮਾਰਚ 1998
ਪ੍ਰਧਾਨ ਮੰਤਰੀH. D. Deve Gowda
ਤੋਂ ਪਹਿਲਾਂC. K. Jaffer Sheriff
ਤੋਂ ਬਾਅਦਨੀਤੀਸ਼ ਕੁਮਾਰ
Member of Rajya sabha
ਦਫ਼ਤਰ ਵਿੱਚ
ਜੁਲਾਈ 2010[1] – 2014
ਨਿੱਜੀ ਜਾਣਕਾਰੀ
ਜਨਮ(1946-07-05)5 ਜੁਲਾਈ 1946
ਖਗੜੀਆ,ਬਿਹਾਰ
ਮੌਤ8 ਅਕਤੂਬਰ 2020(2020-10-08) (ਉਮਰ 74)
ਨਵੀਂ ਦਿੱਲੀ
ਸਿਆਸੀ ਪਾਰਟੀLJP
ਜੀਵਨ ਸਾਥੀਰਾਜਕੁਮਾਰੀ ਦੇਵੀ (1969-1981)
ਰੀਨਾ ਪਾਸਵਾਨ (1982-ਹੁਣ ਤੱਕ)
ਬੱਚੇਚਿਰਾਗ ਪਾਸਵਾਨ (ਪੁੱਤਰ) ਅਤੇ 3 ਧੀਆਂ
ਰਿਹਾਇਸ਼ਖਗੜੀਆ, ਬਿਹਾਰ
As of ਮਈ, 2014
ਸਰੋਤ: [1]

ਰਾਮਵਿਲਾਸ ਪਾਸਵਾਨ (Ram Vilas Paswan) (5 ਜੁਲਾਈ 1946 - 8 ਅਕਤੂਬਰ 2020) ਦਲਿਤ ਰਾਜਨੀਤੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੀ। ਉਹ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਤੇ ਰਾਸ਼ਟਰੀ ਜਨਤਾਂਤਰਿਕ ਗੰਢ-ਜੋੜ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਸੀ। ਉਹ ਸੋਲਹਵੀਂ ਲੋਕਸਭਾ ਵਿੱਚ ਬਿਹਾਰ ਦੇ ਹਾਜੀਪੁਰ ਲੋਕਸਭਾ ਖੇਤਰ ਦੀ ਤਰਜਮਾਨੀ ਕਰਦਾ ਸੀ।

ਹਵਾਲੇ[ਸੋਧੋ]

  1. 1.0 1.1 1.2 1.3 bioprofile "Rajya Sabha members". National Informatics Centre, New Delhi and Rajya Sabha. Retrieved 9 April 2013. {{cite web}}: Check |url= value (help)
  2. "List of Minister of Railways of India on Indian Railways Fan Club website". Indian Railways Fan Club. Retrieved 9 April 2013.