ਲੋਕ ਜਨਸ਼ਕਤੀ ਪਾਰਟੀ
ਦਿੱਖ
ਲੋਕ ਜਨਸ਼ਕਤੀ ਪਾਰਟੀ | |
---|---|
ਆਗੂ | ਰਾਮਵਿਲਾਸ ਪਾਸਵਾਨ |
ਸੰਸਦੀ ਚੇਅਰਪਰਸਨ | ਚਿਰਾਗ ਪਾਸਵਾਨ |
ਰਾਜ ਸਭਾ ਲੀਡਰ | ਰਾਮਵਿਲਾਸ ਪਾਸਵਾਨ |
ਸਥਾਪਨਾ | 28 ਨਵੰਬਰ, 2000 |
ਮੁੱਖ ਦਫ਼ਤਰ | 12, ਜਨਪਥ ਨਿਉ ਦਿੱਲੀ, ਭਾਰਤ |
ਅਖ਼ਬਾਰ | ਨਾਇਕ ਚੱਕਰ |
ਨੌਜਵਾਨ ਵਿੰਗ | ਯੁਵਾ ਲੋਕ ਜਨਸ਼ਕਤੀ ਪਾਰਟੀ |
ਮਜ਼ਦੂਰ ਵਿੰਗ | ਜਨਸ਼ਕਤੀ ਮਜ਼ਦੂਰ ਸਭਾ |
ਵਿਚਾਰਧਾਰਾ | ਧਰਮ ਨਿਰਪੇਖ, ਸਮਾਜਿਕ ਲੋਕ ਸ਼ਕਤੀ |
ਈਸੀਆਈ ਦਰਜੀ | ਖੇਤਰੀ ਪਾਰਟੀ[1] |
ਗਠਜੋੜ | ਕੌਮੀ ਜਮਹੂਰੀ ਗੜਜੋੜ |
ਲੋਕ ਸਭਾ ਵਿੱਚ ਸੀਟਾਂ | 6 / 545 |
ਰਾਜ ਸਭਾ ਵਿੱਚ ਸੀਟਾਂ | 0 / 245
|
ਵਿੱਚ ਸੀਟਾਂ | 2 / 243 (ਬਿਹਾਰ ਵਿਧਾਨ ਸਭਾ)
|
ਚੋਣ ਨਿਸ਼ਾਨ | |
ਤਸਵੀਰ:Lok Janshakti party.png | |
ਵੈੱਬਸਾਈਟ | |
ljp | |
ਲੋਕ ਜਨਸ਼ਕਤੀ ਪਾਰਟੀ ਬਿਹਾਰ ਦੀ ਖੇਤਰੀ ਪਾਰਟੀ ਹੈ ਜਿਸ ਦਾ ਮੁੱਖੀ ਰਾਮਵਿਲਾਸ ਪਾਸਵਾਨ ਹੈ। ਇਹ ਪਾਰਟੀ ਜਨਤਾ ਦਲ (ਯੁਨਾਈਟਡ) ਤੋਂ 2000 ਵਿੱਚ ਵੱਖ ਹੋ ਕਿ ਬਣੀ। ਇਸ ਪਾਰਟੀ ਨੂੰ ਦਲਿਤ ਪਾਰਟੀ ਕਿਹਾ ਜਾਂਦਾ ਹੈ ਅੱਜ ਕੱਲ ਇਹ ਪਾਰਟੀ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਹੈ। ਬਿਹਾਰ ਵਿਧਾਨ ਸਭਾ ਚੋਣਾਂ 2015 ਵਿੱਚ 40 ਸੀਟਾਂ ਤੇ ਚੋਣ ਲੜੀ ਤੇ ਸਿਰਫ ਦੋ ਸੀਟਾਂ ਤੇ ਹੀ ਜਿੱਤ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).