ਰਾਹਤ ਇੰਦੌਰੀ
ਰਾਹਤ ਇੰਦੌਰੀ | |
---|---|
![]() | |
ਜਨਮ | ਰਾਹਤ 1 ਜਨਵਰੀ 1950 ਇੰਦੌਰ, ਮੱਧ ਪ੍ਰਦੇਸ਼, ਭਾਰਤ |
ਮੌਤ | 11 ਅਗਸਤ 2020 ਇੰਦੌਰ, ਮੱਧ ਪ੍ਰਦੇਸ਼, ਭਾਰਤ | (ਉਮਰ 70)
ਕੌਮੀਅਤ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਐਮਏ, ਪੀਐਚਡੀ |
ਅਲਮਾ ਮਾਤਰ | ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ |
ਕਿੱਤਾ | ਉਰਦੂ ਸ਼ਾਇਰ, ਗੀਤਕਾਰ |
ਪ੍ਰਭਾਵਿਤ ਹੋਣ ਵਾਲੇ | ਉਰਦੂ ਸ਼ਾਇਰੀ |
ਜੀਵਨ ਸਾਥੀ | ਸੀਮਾ |
ਔਲਾਦ | ਸ਼ਿਬਲੀ, ਫੈਸਲ, ਸਤਲਾਜ |
ਵਿਧਾ | ਗਜ਼ਲ, ਨਜ਼ਮ, ਗੀਤ |
ਵੈੱਬਸਾਈਟ | |
http://www.rahatindori.co.in |
ਰਾਹਤ ਇੰਦੋਰੀ (ਉਰਦੂ: ڈاکٹر راحت اندوری ) (ਹਿੰਦੀ: डॉ. राहत इन्दोरी ) (1 ਜਨਵਰੀ 1950 – 11 ਅਗਸਤ 2020) ਇੱਕ ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਸੀ।[1] ਇਸ ਤੋਂ ਪਹਿਲਾਂ ਉਹ ਇੰਦੌਰ ਯੂਨੀਵਰਸਿਟੀ ਵਿੱਚ ਉਰਦੂ ਸਾਹਿਤ ਦਾ ਅਧਿਆਪਕ ਸੀ।
ਮੁੱਢਲਾ ਜੀਵਨ[ਸੋਧੋ]
ਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ[2] ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।[3] ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਭੋਜ ਅਜ਼ਾਦ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , ਇੰਦੌਰ ਵਿਚ ਉਰਦੂ ਸਾਹਿਤ ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । [4]
ਕਿਤਾਬਾਂ[ਸੋਧੋ]
ਉਰਦੂ[ਸੋਧੋ]
- ਧੂਪ ਧੂਪ, 1978
- ਪਾਂਚਵਾ ਦਰਵੇਸ਼, 1993
- ਨਾਰਾਜ਼
ਨਾਗਰੀ[ਸੋਧੋ]
- ਮੇਰੇ ਬਾਦ, 1984
- ਮੌਜੂਦ, 2005
- ਨਾਰਾਜ਼
- ਚਾਂਦ ਪਾਗਲ ਹੈ, 2011
ਸ਼ਾਇਰੀ ਦੇ ਨਮੂਨੇ[ਸੋਧੋ]
ਦੋਜ਼ਖ ਕੇ ਇੰਤਜ਼ਾਮ ਮੇਂ ਉਲਝਾ ਹੈ ਰਾਤ ਦਿਨ
ਦਾਵਾ ਯੇ ਕਰ ਰਹਾ ਹੈ ਕੇ ਜੰਨਤ ਮੇਂ ਜਾਏਗਾ
ਏਕ ਚਿੰਗਾਰੀ ਨਜ਼ਰ ਆਈ ਥੀ ਬਸਤੀ ਮੇਂ ਉਸੇ
ਵੋ ਅਲਗ ਹਟ ਗਯਾ ਆਂਧੀ ਕੋ ਇਸ਼ਾਰਾ ਕਰਕੇ
ਖ਼੍ਵਾਬੋਂ ਮੇਂ ਜੋ ਬਸੀ ਹੈ ਦੁਨੀਆ ਹਸੀਨ ਹੈ
ਲੇਕਿਨ ਨਸੀਬ ਮੇਂ ਵਹੀ ਦੋ ਗਜ਼ ਜ਼ਮੀਨ ਹੈ
ਮੈਂ ਲਾਖ ਕਹ ਦੂੰ ਆਕਾਸ਼ ਹੂੰ ਜ਼ਮੀਂ ਹੂੰ ਮੈਂ
ਮਗਰ ਉਸੇ ਤੋ ਖ਼ਬਰ ਹੈ ਕਿ ਕੁਛ ਨਹੀਂ ਹੂੰ ਮੈਂ
ਅਜੀਬ ਲੋਗ ਹੈ ਮੇਰੀ ਤਲਾਸ਼ ਮੇਂ ਮੁਝਕੋ
ਵਹਾਂ ਪੇ ਢੂੰਢ ਰਹੇ ਹੈ ਜਹਾਂ ਨਹੀਂ ਹੂੰ ਮੈਂ
ਤੂਫ਼ਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪਰ ਵਾਰ ਕਰੋ
ਮੱਲਾਹੋਂ ਕਾ ਚੱਕਰ ਛੋੜੋ, ਤੈਰ ਕੇ ਦਰਿਯਾ ਪਾਰ ਕਰੋ
ਫੂਲੋਂ ਕੀ ਦੁਕਾਨੇਂ ਖੋਲੋ, ਖ਼ੁਸ਼੍ਬੂ ਕਾ ਵਿਆਪਾਰ ਕਰੋ
ਇਸ਼ਕ਼ ਖ਼ਤਾ ਹੈ ਤੋ, ਯੇ ਖ਼ਤਾ ਏਕ ਬਾਰ ਨਹੀਂ, ਸੌ ਬਾਰ ਕਰੋ
ਹਮਸੇ ਪੂਛੋ ਕੇ ਗ਼ਜ਼ਲ ਮਾਂਗਤੀ ਹੈ ਕਿਤਨਾ ਲਹੂ
ਸਬ ਸਮਝਤੇ ਹੈਂ ਯੇ ਧੰਧਾ ਬੜੇ ਆਰਾਮ ਕਾ ਹੈ
ਪਿਆਸ ਅਗਰ ਮੇਰੀ ਬੁਝਾ ਦੇ ਤੋ ਮੈਂ ਮਾਨੂ ਵਰਨਾ ,
ਤੂ ਸਮੰਦਰ ਹੈ ਤੋ ਹੋਗਾ ਮੇਰੇ ਕਿਸ ਕਾਮ ਕਾ ਹੈ
ਅਗਰ ਖ਼ਯਾਲ ਭੀ ਆਏ ਕਿ ਤੁਝਕੋ ਖ਼ਤ ਲਿਖੂੰ
ਤੋ ਘੋਂਸਲੋਂ ਸੇ ਕਬੂਤਰ ਨਿਕਲਨੇ ਲਗਤੇ ਹੈਂ
ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ
ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ
ਮੈਂ ਜਾਨਤਾ ਹੂੰ ਕੇ ਦੁਸ਼ਮਨ ਭੀ ਕਮ ਨਹੀਂ ਲੇਕਿਨ
ਹਮਾਰੀ ਤਰਹਾ ਹਥੇਲੀ ਪੇ ਜਾਨ ਥੋੜੀ ਹੈ
ਜ਼ਿੰਦਗੀ ਕਿਆ ਹੈ ਖੁਦ ਹੀ ਸਮਝ ਜਾਓਗੇ
ਬਾਰਿਸ਼ੋਂ ਮੇਂ ਪਤੰਗੇਂ ਉਡ਼ਾਇਆ ਕਰੋ
ਨ ਜਾਨੇ ਕੌਨ ਸੀ ਮਜ਼ਬੂਰੀਓਂ ਕਾ ਕ਼ੈਦੀ ਹੋ
ਵੋ ਸਾਥ ਛੋੜ ਗਯਾ ਹੈ ਤੋ ਬੇਵਫ਼ਾ ਨ ਕਹੋ
ਨਏ ਕਿਰਦਾਰ ਆਤੇ ਜਾ ਰਹੇ ਹੈਂ
ਮਗਰ ਨਾਟਕ ਪੁਰਾਣਾ ਚਲ ਰਹਾ ਹੈ