ਰਿਚਾ ਚੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਚਾ ਚੱਡਾ
Richa Chadda LFW.jpg
ਰਿਚਾ ਚੱਡਾ 2013 ਵਿੱਚ
ਜਨਮਲਗਭਗ 1987
ਅੰਮ੍ਰਿਤਸਰ, ਪੰਜਾਬ, ਭਾਰਤ
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2008–ਹੁਣ ਤੱਕ

ਰਿਚਾ ਚੱਡਾ ਇੱਕ ਭਾਰਤੀ ਥੀਏਟਰ, ਅਤੇ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। ਬਾਲੀਵੁੱਡ ਵਿੱਚ ਇਸ ਦੀ ਪਹਿਲੀ ਫ਼ਿਲਮ ਓਏ ਲੱਕੀ! ਲੱਕੀ ਓਏ! 2008 ਵਿੱਚ ਆਈ। 2012 ਵਿੱਚ ਫ਼ਿਲਮਾਂ ਗੈਂਗਸ ਆਫ ਵਾਸੇਪੁਰ - ਭਾਗ 1 ਅਤੇ ਭਾਗ 2 ਵਿੱਚ ਇਸ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਅਤੇ ਇਸਨੂੰ ਸਰਵਸ਼੍ਰੇਸ਼ਠ ਅਦਾਕਾਰਾ ਦੇ ਫ਼ਿਲਮਫ਼ੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1]

ਮੁੱਢਲੀ ਜ਼ਿੰਦਗੀ[ਸੋਧੋ]

ਇੱਕ ਪੰਜਾਬੀ ਹਿੰਦੂ ਪਿਤਾ ਅਤੇ ਬਿਹਾਰੀ ਮਾਤਾ ਦੇ ਘਰ 1987 ਵਿੱਚ ਜਨਮੀ ਚੱਡਾ ਦਾ ਪਾਲਣ ਪੋਸ਼ਣ ਦਿੱਲੀ,, ਭਾਰਤ ਵਿੱਚ ਹੋਇਆ।[2][3]

ਹਵਾਲੇ[ਸੋਧੋ]

  1. "'Barfi!' Sweeps India's Filmfare Awards - The Hollywood Reporter". Rewired.hollywoodreporter.com. 2013-01-21. Retrieved 2013-03-06. 
  2. "Dating an actor is even worse, says Richa Chadda". 12/17/2013. 
  3. "Interview with Richa Chadda". Times of India. Retrieved 2013-06-11.