ਰੁਥ ਬਰਨਹਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੁਥ ਬਰਨਹਾਰਡ
ਤਸਵੀਰ:Ruth Bernhard.jpg
ਰੁਥ ਬਰਨਹਾਰਡ
ਜਨਮਅਕਤੂਬਰ 14, 1905
ਬਰਲਿਨ, ਜਰਮਨ ਸਾਮਰਾਜ
ਮੌਤਦਸੰਬਰ 18, 2006(2006-12-18) (ਉਮਰ 101)
ਸੇਨ ਫ੍ਰਾਂਸਿਕੋ, ਕੈਲੀਫੋਰਨੀਆ
ਰਾਸ਼ਟਰੀਅਤਾਅਮਰੀਕੀ ਅਤੇ ਜਰਮਨੀ
ਪੇਸ਼ਾਫ਼ੋਟੋਗ੍ਰਾਫ਼ਰ

ਰੂਥ ਬਰਨਹਾਰਡ (14 ਅਕਤੂਬਰ, 1905 – 18 ਦਸੰਬਰ, 2006) ਇੱਕ ਜਰਮਨ-ਪੈਦਾਇਸ਼ ਅਮਰੀਕੀ ਫੋਟੋਗ੍ਰਾਫਰ ਸੀ।

ਜੀਵਨ ਅਤੇ ਸਿੱਖਿਆ[ਸੋਧੋ]

ਬਰਨਹਾਰਡ ਦਾ ਜਨਮ ਬਰਲਿਨ ਵਿੱਚ ਹੋਇਆ ਸੀ ਅਤੇ 1925-27 ਤੱਕ ਬਰਲਿਨ ਅਕੈਡਮੀ ਆਫ ਆਰਟ ਵਿੱਚ ਪੜੀ।[1] ਬਰਨਰਹਾਰਡ ਦੇ ਪਿਤਾ, ਲੂਸੀਅਨ ਬਰਨਹਾਰਡ, ਆਪਣੇ ਪੋਸਟਰ ਅਤੇ ਟਾਈਪਫੇਸ ਡਿਜ਼ਾਇਨ ਲਈ ਜਾਣੇ ਜਾਂਦੇ ਸਨ, ਬਹੁਤ ਸਾਰੇ ਉਸ ਦਾ ਨਾਂ ਲੈਂਦੇ ਹਨ ਅਤੇ ਅਜੇ ਵੀ ਵਰਤੋਂ ਵਿਚ ਹਨ।

ਆਪਣੇ ਪਿਤਾ ਨਾਲ ਨਿਊਯਾਰਕ ਜਾਣ ਤੋਂ ਪਹਿਲਾਂ ਬਰਨਰਹਾਰਡ ਨੇ ਬਰਲਿਨ ਵਿਚ ਇਕ ਅਕੈਡਮੀ ਆਫ਼ ਫਾਈਨ ਆਰਟਸ ਵਿਚ ਕਲਾ ਦਾ ਇਤਿਹਾਸ ਅਤੇ ਟਾਈਪੋਗ੍ਰਾਫੀ ਦਾ ਅਧਿਐਨ ਕੀਤਾ।[2]

ਸੋਲੋ ਪੇਸ਼ਕਾਰੀ[ਸੋਧੋ]

http://www.photography-now.com/artist/ruth-bernhard

2014 ਪੀਟਰ ਫੇਟਰਮਨ ਗੈਲਰੀ ਸਦੀਵੀ ਨਗਨ[3]

ਇਹ ਵੀ ਵੇਖੋ[ਸੋਧੋ]

  • ਜਰਮਨ ਦੀ ਸੂਚੀ ਮਹਿਲਾ ਕਲਾਕਾਰ

ਸੂਚਨਾ[ਸੋਧੋ]

  1. More fully, the Academie der Mahler-, Bildhauer- und Architectur-Kunst, the precursor of both the Berlin University of the Arts and the Akademie der Künste.
  2. "Ruth Bernhard at Historic Camera - History Librarium". historiccamera.com. Retrieved 2017-03-11. 
  3. "Ruth Bernhard - Exhibitions - Peter Fetterman". www.peterfetterman.com (in ਅੰਗਰੇਜ਼ੀ). Retrieved 2017-03-31.