ਰੁਨਾ ਬਾਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁਨਾ ਬਾਸੂ
ਨਿੱਜੀ ਜਾਣਕਾਰੀ
ਪੂਰਾ ਨਾਮ
ਰੁਨਾ ਬਾਸੂ
ਜਨਮਕਲਕੱਤਾ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 12)7 ਨਵੰਬਰ 1976 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ23 ਫਰਵਰੀ 1977 ਬਨਾਮ ਨਿਊਜ਼ੀਲੈਂਡ
ਪਹਿਲਾ ਓਡੀਆਈ ਮੈਚ (ਟੋਪੀ 3)1 ਜਨਵਰੀ 1978 ਬਨਾਮ ਇੰਗਲੈਂਡ
ਆਖ਼ਰੀ ਓਡੀਆਈ19 ਫਰਵਰੀ 1984 ਬਨਾਮ ਨਿਊਜ਼ੀਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 5 6
ਦੌੜਾਂ 20 26
ਬੱਲੇਬਾਜ਼ੀ ਔਸਤ 3.33 13.00
100/50 0/0 0/0
ਸ੍ਰੇਸ਼ਠ ਸਕੋਰ 5 10
ਗੇਂਦਾਂ ਪਾਈਆਂ 294 186
ਵਿਕਟਾਂ 2 0
ਗੇਂਦਬਾਜ਼ੀ ਔਸਤ 55.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 1/15
ਕੈਚਾਂ/ਸਟੰਪ 2/0 2/0
ਸਰੋਤ: ਕ੍ਰਿਕਟਅਰਕਾਈਵ, 14 ਸਤੰਬਰ 2009

ਰੁਨਾ ਬਾਸੂ (ਕਲਕੱਤਾ, ਪੱਛਮੀ ਬੰਗਾਲ ਵਿੱਚ ਜਨਮ), ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਭਾਰਤ ਦੀ ਘਰੇਲੂ ਕ੍ਰਿਕਟ ਲੀਗ ਵਿੱਚ ਉਹ ਬੰਗਾਲ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਛੇ ਟੈਸਟ ਮੈਚ ਅਤੇ ਇੱਕ ਓਡੀਆਈ ਮੈਚ ਖੇਡਿਆ ਹੈ।[2]

ਹਵਾਲੇ[ਸੋਧੋ]

  1. "Runa Basu". CricketArchive. Retrieved 2009-09-14.
  2. "Runa Basu". Cricinfo. Retrieved 2009-09-14.