ਰੂਥ ਜੈਬੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੂਥ ਜੈਬੇਟ
PortraitRuthJebet3000mStpRio2016.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾਬਹਿਰੀਨੀ
ਜਨਮ (1996-11-17) 17 ਨਵੰਬਰ 1996 (ਉਮਰ 23)
ਕੀਨੀਆ
ਭਾਰ51 kilograms (112 lb)
ਖੇਡ
ਖੇਡਟਰੈਕ ਅਤੇ ਫੀਲਡ
ਈਵੈਂਟਸਟੈੱਪਚੇਜ਼
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)
  • 3000 ਮੀ ਸਟੈੱਪਚੇਜ਼: 8:52.78 ਵਿਸ਼ਵ ਰਿਕਾਰਡ

ਰੂਥ ਜੈਬੇਟ (ਜਨਮ 17 ਨਵੰਬਰ 1996) ਇੱਕ ਮਹਿਲਾ ਅਥਲੀਟ ਹੈ। ਉਹ ਬਹਿਰੀਨ ਦੇਸ਼ ਦੀ ਰਹਿਣ ਵਾਲੀ ਹੈ ਅਤੇ ਲੰਬੀ ਦੂਰੀ ਦੀਆਂ ਦੌਡ਼ਾਂ ਵਿੱਚ ਅਤੇ ਸਟੈੱਪਚੇਜ਼ ਵਿੱਚ ਬਾਹਰੀਨ ਦੇਸ਼ ਵੱਲੋਂ ਭਾਗ ਲੈਂਦੀ ਹੈ। ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਉਸਨੇ ਸੋਨੇ ਦਾ ਤਮਗਾ ਜਿੱਤਿਆ ਹੈ।

2016 ਵਿੱਚ ਪ੍ਰਦਰਸ਼ਨ[ਸੋਧੋ]

ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਬਹਿਰੀਨ ਵੱਲੋਂ ਸੋਨੇ ਦਾ ਤਮਗਾ ਜਿੱਤਣ ਵਾਲੀ ਉਹ ਪਹਿਲੀ ਅਥਲੀਟ ਬਣ ਗਈ ਹੈ। 3000 ਮੀਟਰ ਸਟੈੱਪਚੇਜ਼ ਵਿੱਚ 8:59.75 ਦਾ ਸਮਾਂ ਲੈ ਕੇ ਉਸਨੇ ਇਹ ਤਮਗਾ ਜਿੱਤਿਆ, ਜੋ ਕਿ ਇਸ ਈਵੈਂਟ ਦਾ ਦੂਸਰਾ ਸਭ ਤੋਂ ਸਰਵੋਤਮ ਸਮਾਂ ਰਿਕਾਰਡ ਹੈ।[1]

27 ਅਗਸਤ 2016 ਨੂੰ ਉਸਨੇ 2016 ਡਾਇਮੰਡ ਲੀਗ ਵਿੱਚ ਉਸਨੇ 3000 ਮੀਟਰ ਸਟੈੱਪਚੇਜ਼ ਦਾ 8:52.78 ਦਾ ਸਮਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਵਿੱਚ ਉਸ ਨੇ ਪੁਰਾਣੇ ਰਿਕਾਰਡ ਤੋਂ ਛੇ ਸੈਕਿੰਡ ਪਹਿਲਾਂ ਇਹ ਕੀਰਤੀਮਾਨ ਪੂਰਾ ਕੀਤਾ ਹੈ।[2]

ਹਵਾਲੇ[ਸੋਧੋ]