ਰੇਡੀਓ ਐਕਟਿਵ ਡਿਕੇ
Jump to navigation
Jump to search

ਅਲਫ਼ਾ ਡਿਕੇ ਵੀ ਇੱਕ ਤਰਾਂ ਦਾ ਰੇਡੀਓ ਐਕਟਿਵ ਡਿਕੇ ਹੈ।
ਰੇਡੀਓ ਐਕਟਿਵ ਡਿਕੇ (ਪ੍ਰਮਾਣੂ ਡਿਕੇ ਜਾ ਫਿਰ ਰੇਡੀਓ ਐਕਟਿਵਿਟੀ) ਇੱਕ ਤਰਾਂ ਦੀ ਕਿਰਿਆ ਹੁੰਦੀ ਹੈ ਜਿਸ ਵਿੱਚ ਇੱਕ ਅਸਥਿਰ ਐਟਮ ਦਾ ਨਿਊਸਲੀਅਸ ਆਪਣੀ ਊਰਜਾ ਨੂੰ ਰੇਡੀਏਸ਼ਨ ਦੇ ਰੂਪ ਵਿਚ ਛੱਡਦਾ ਹੈ ਜਿਸ ਵਿੱਚ ਅਲਫਾ ਕਣ, ਬੀਟਾ ਕਣ, ਗਾਮਾ ਰੇਅ, ਅਤੇ ਤਬਦੀਲੀ ਇੈਕਟ੍ਰੋਨ ਸ਼ਾਮਿਲ ਹੁੰਦੇ ਹਨ। ਕੋਈ ਪਦਾਰਥ ਜੋ ਕਿ ਅਜਿਹੀ ਰੇਡੀਏਸ਼ਨ ਨੂੰ ਲਗਾਤਾਰ ਛੱਡਦਾ ਹੈ ਉਸਨੂੰ ਰੇਡੀਓ ਐਕਟਿਵ ਕਿਹਾ ਜਾਂਦਾ ਹੈ।ਰੇਡੀਓ ਐਕਟਿਵ ਡਿਕੇ ਦੀ ਖੋਜ ਫਰਾਂਸ ਦੇ ਵਿਗਿਆਨੀ ਹੇਨਰੀ ਬੇਕਵੇਰਲ ਨੇ 1896 ਵਿੱਚ ਕੀਤੀ ਸੀ। ਯੂਰੇਨੀਅਮ ਪਹਿਲਾ ਖੋਜਿਆ ਗਿਆ ਕੁਦਰਤੀ ਰੇਡੀਓ ਐਕਟਿਵ ਤੱਤ ਹੈ।[1]
ਕੁੱਝ ਰੇਡੀਓ ਐਕਟਿਵ ਤੱਤ[ਸੋਧੋ]
- ਯੂਰੇਨੀਅਮ 235U y 238U
- ਥੋਨੀਅਮ 234Th y 232Th
- ਰੇਡੀਅਮ 226Ra y 228Ra
- ਕਾਰਬਨ 14C
- ਤਰਿਸ਼ਿਅਮ 3H
- ਰੇਡਾਨ 222Rn
- ਪੋਟੈਸ਼ਿਅਮ 40K
- ਪੋਲੋਨੀਅਮ 210Po