ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
{{#if:4.4|
}}
| ਰੇਡਾਨ |
86Rn |
|
|
| ਦਿੱਖ |
| ਰੰਗਹੀਣ ਗੈਸ |
| ਆਮ ਲੱਛਣ |
| ਨਾਂ, ਨਿਸ਼ਾਨ, ਅੰਕ |
ਰੇਡਾਨ, Rn, 86 |
| ਉਚਾਰਨ |
RAY-don |
| ਧਾਤ ਸ਼੍ਰੇਣੀ |
ਨੋਬਲ ਗੈਸ |
| ਸਮੂਹ, ਪੀਰੀਅਡ, ਬਲਾਕ |
18, 6, p |
| ਮਿਆਰੀ ਪ੍ਰਮਾਣੂ ਭਾਰ |
(222) |
| ਬਿਜਲਾਣੂ ਬਣਤਰ |
[Xe] 4f14 5d10 6s2 6p6 2, 8, 18, 32, 18, 8
|
| History |
| ਖੋਜ |
ਫ਼ਰਾਈਡਰਿਚ ਅਰਨਸਟ ਡੋਰਨ (1898) |
| First isolation |
ਵਿਲੀਅਮ ਰਾਮਸੇ ਅਤੇ ਰਾਬਰਟ ਵਿਟਲਾ-ਗਰੇ (1910) |
| ਭੌਤਿਕੀ ਲੱਛਣ |
| ਅਵਸਥਾ |
gas |
| ਘਣਤਾ |
(0 °C, 101.325 ਪਾਸਕਲ) 9.73 g/L |
| [[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ |
4.4 ਗ੍ਰਾਮ·ਸਮ−3 |
| ਪਿਘਲਣ ਦਰਜਾ |
202.0 K, −71.15 °C, −96.07 °F |
| ਉਬਾਲ ਦਰਜਾ |
211.3 K, −61.85 °C, −79.1 °F |
| ਨਾਜ਼ਕ ਦਰਜਾ |
377 K, 6.28 MPa |
| ਇਕਰੂਪਤਾ ਦੀ ਤਪਸ਼ |
3.247 kJ·mol−1 |
| Heat of |
18.10 kJ·mol−1 |
| Molar heat capacity |
5R/2 = 20.786 J·mol−1·K−1 |
| pressure |
| P (Pa) |
1 |
10 |
100 |
1 k |
10 k |
100 k |
| at T (K) |
110 |
121 |
134 |
152 |
176 |
211 |
|
| ਪ੍ਰਮਾਣੂ ਲੱਛਣ |
| ਆਕਸੀਕਰਨ ਅਵਸਥਾਵਾਂ |
6, 2, 0 |
| ਇਲੈਕਟ੍ਰੋਨੈਗੇਟਿਵਟੀ |
2.2 (ਪੋਲਿੰਗ ਸਕੇਲ) |
| energies |
1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1 |
| ਸਹਿ-ਸੰਯੋਜਕ ਅਰਧ-ਵਿਆਸ |
150 pm |
| ਵਾਨ ਦਰ ਵਾਲਸ ਅਰਧ-ਵਿਆਸ |
220 pm |
| ਨਿੱਕ-ਸੁੱਕ |
| ਬਲੌਰੀ ਬਣਤਰ |
ਕਾਇਆ-ਕੇਂਦਰਤ ਘਣਾਕਾਰ
|
| Magnetic ordering |
ਗ਼ੈਰ-ਚੁੰਬਕੀ |
| ਤਾਪ ਚਾਲਕਤਾ |
3.61 m W·m−੧·K−੧ |
| CAS ਇੰਦਰਾਜ ਸੰਖਿਆ |
10043-92-2 |
| ਸਭ ਤੋਂ ਸਥਿਰ ਆਈਸੋਟੋਪ |
| Main article: ਰੇਡਾਨ ਦੇ ਆਇਸੋਟੋਪ |
|
|
| · r |
ਰੇਡਾਨ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Rn ਅਤੇ ਐਟਮੀ ਸੰਖਿਆ 86 ਹੈ। ਇਹ ਵਿਕਿਰਨਕ, ਰੰਗਹੀਣ, ਗੰਧਹੀਣ, ਸੁਆਦਹੀਣ[1] ਨੋਬਲ ਗੈਸ ਹੈ, ਜੋ ਕੁਦਰਤੀ ਤੌਰ ਉੱਤੇ ਯੂਰੇਨੀਅਮ ਜਾਂ ਥੋਰੀਅਮ ਦੇ ਅਸਿੱਧੇ ਤੌਰ ਉੱਤੇ ਗਲਣ ਨਾਲ਼ ਮਿਲਦੀ ਹੈ। ਇਹਦਾ ਸਭ ਤੋਂ ਥਿਰ ਆਈਸੋਟੋਪ 222Rn, ਦੀ ਅੱਧ-ਉਮਰ 3.8 ਦਿਨਾਂ ਦੀ ਹੁੰਦੀ ਹੈ। ਇਹ ਆਮ ਹਲਾਤਾਂ ਵਿੱਚ ਗੈਸ ਰਹਿਣ ਵਾਲੇ ਸਭ ਤੋਂ ਘਣੇ ਪਦਾਰਥਾਂ ਵਿੱਚੋਂ ਇੱਕ ਹੈ।