ਰੋਜ਼ਨਾਮਾ ਨਈ ਬਾਤ
Jump to navigation
Jump to search
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫ਼ਾਰਮੈਟ | ਪ੍ਰਿੰਟ, ਔਨਲਾਈਨ |
ਮਾਲਕ | ਚੌਧਰੀ ਅਬਦੁਲ ਰਹਿਮਾਨ |
ਸਥਾਪਨਾ | 2011 |
ਸਿਆਸੀ ਇਲਹਾਕ | ਆਜ਼ਾਦ ਖਿਆਲ |
ਭਾਸ਼ਾ | ਉਰਦੂ |
ਦਫ਼ਤਰੀ ਵੈੱਬਸਾਈਟ | https://www.naibaat.pk/ |
ਰੋਜ਼ਨਾਮਾ ਨਈ ਬਾਤ ਲਾਹੌਰ, ਪਾਕਿਸਤਾਨ ਤੋਂ ਛਪਦਾ ਇੱਕ ਉਰਦੂ- ਭਾਸ਼ਾਈ ਰੋਜ਼ਾਨਾ ਅਖ਼ਬਾਰ ਹੈ। ਇਹ ਨਵੰਬਰ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਦਾ ਮੁੱਖ ਦਫਤਰ ਗੁਲਬਰਗ, ਲਾਹੌਰ ਵਿੱਚ ਸਥਿਤ ਹੈ। ਅਖਬਾਰ ਰੋਜ਼ਾਨਾ ਦੁਬਈ, ਫੈਸਲਾਬਾਦ, ਗੁਜਰਾਂਵਾਲਾ, ਇਸਲਾਮਾਬਾਦ, ਕਰਾਚੀ, ਲਾਹੌਰ, ਮੁਲਤਾਨ, ਪੇਸ਼ਾਵਰ, ਕੋਇਟਾ ਅਤੇ ਸਰਗੋਧਾ ਤੋਂ ਪ੍ਰਕਾਸ਼ਤ ਹੁੰਦਾ ਹੈ। ਚੌਧਰੀ ਅਬਦੁੱਲ ਰਹਿਮਾਨ ਰੋਜ਼ਾਨਾ ਨਈ ਬਾਤ ਦਾ ਸੰਸਥਾਪਕ ਹੈ ਅਤੇ ਅਖਬਾਰ ਦਾ ਮੁੱਖ ਸੰਪਾਦਕ ਵੀ ਹੈ। ਰੋਜ਼ਾਨਾ ਨਈ ਬਾਤ ਸੁਪੀਰੀਅਰ ਗਰੁੱਪ ਆਫ਼ ਕਾਲਜਿਜ ਨਾਲ ਜੁੜੀ ਸੰਸਥਾ ਹੈ। [1]