ਰੋਮਾਨੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੋਮਾਨੀ
romani ćhib
ਜੱਦੀ ਬੁਲਾਰੇ ਮੱਧ ਅਤੇ ਪੂਰਬੀ ਯੂਰਪ ਅਤੇ ਰੋਮਾਨੀ ਡਾਇਸਪੋਰਾ
ਮੂਲ ਬੁਲਾਰੇ
30 ਲੱਖ (2013)
ਭਾਸ਼ਾਈ ਪਰਿਵਾਰ
ਹਿੰਦ-ਯੂਰਪੀ
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀ  ਸਲੋਵੇਨੀਆ
ਬੋਲੀ ਦਾ ਕੋਡ
ਆਈ.ਐਸ.ਓ 639-2 rom
ਆਈ.ਐਸ.ਓ 639-3 rominclusive code
Individual codes:
rmn – ਬਾਲਕਨ ਰੋਮਾਨੀ
rml – ਬਾਲਟਿਕ ਰੋਮਾਨੀ
rmc – ਕਾਰਪੇਥੀਅਨ ਰੋਮਾਨੀ
rmf – ਫਿਨਿਸ਼ ਕਾਲੋ
rmo – ਸਿੰਤ ਰੋਮਾਨੀ
rmy – ਵਲੈਕਸ ਰੋਮਾਨੀ
rmw – ਵੈਲਸ਼ ਰੋਮਾਨੀ
This article contains IPA phonetic symbols. Without proper rendering support, you may see question marks, boxes, or other symbols instead of Unicode characters.

ਰੋਮਾਨੀ ਭਾਸ਼ਾ (/ˈrməni/;[5] ਰੋਮਨੀ, ਜਿਪਸੀਵੀ ਕਹਿੰਦੇ ਹਨ; ਫਰਮਾ:Lang-rom) ਰੋਮਾਨੀ ਲੋਕਾਂ ਦੀਆਂ ਕਈ ਭਾਸ਼ਾਵਾਂ ਵਿੱਚੋਂ ਹਰੇਕ ਨੂੰ ਕਹਿ ਦਿੰਦੇ ਹਨ। ਇਹ ਹਿੰਦ-ਯੂਰਪੀ ਭਾਸ਼ਾਈ ਪਰਵਾਰ ਦੇ ਅੰਦਰ ਆਉਂਦੀਆਂ ਹਨ। ਇਨ੍ਹਾਂ ਦਾ ਵਰਗ ਹਿੰਦ ਈਰਾਨੀ ਸ਼ਾਖਾ ਦੀ ਹਿੰਦ-ਆਰੀਆ ਉਪਸ਼ਾਖਾ ਦੇ ਅੰਤਰਗਤ ਹੈ।[6] ਐਥਨੋਲੌਗ ਦੇ ਅਨੁਸਾਰ, ਰੋਮਾਨੀ ਦੀਆਂ ਸੱਤ ਵੰਨਗੀਆਂ ਇੱਕ ਦੂਜੀ ਨਾਲੋਂ ਕਾਫ਼ੀ ਭਿੰਨ ਹਨ ਕਿ ਉਨ੍ਹਾਂ ਨੂੰ ਅੱਡ ਅੱਡ ਭਾਸ਼ਾਵਾਂ ਦੇ ਤੌਰ ਤੇ ਲਿਆ ਜਾ ਸਕਦਾ ਹੈ। ਇਨ੍ਹਾਂ ਚੋਂ ਵਲੈਕਸ ਰੋਮਾਨੀ (900.000 ਬੋਲਣ ਵਾਲੇ) ਸਭ ਤੋਂ ਵੱਡੀ ਹੈ।[7] ਫਿਰ ਬਾਲਕਨ ਰੋਮਾਨੀ (700,000),[8] ਕਾਰਪੇਥੀਅਨ ਰੋਮਾਨੀ (500,000)[9] ਅਤੇ ਸਿੰਤ ਰੋਮਾਨੀ (300,000) ਹਨ।[10] ਹਿੰਦ-ਆਰੀਆ ਭਾਸ਼ਾਵਾਂ ਉਹ ਭਾਸ਼ਾਵਾਂ ਹਨ ਜੋ ਸੰਸਕ੍ਰਿਤ ਤੋਂ ਪੈਦਾ ਹੋਈਆਂ ਹਨ।

ਹਵਾਲੇ[ਸੋਧੋ]

  1. (ਸਪੇਨੀ) "Ley de lenguas nativas" (PDF). Bogotá: Ministry of Culture of Colombia. 2010. Retrieved July 21, 2014. 
  2. (ਜਰਮਨ) "Regional- und Minderheitensprachen" (PDF). ਬਰਲਿਨ: Federal Ministry of the Interior. 2008. 
  3. (ਹੰਗਰੀਆਈ) "National and Ethnic Minorities in Hungary" (PDF). Facts About Hungary. 
  4. "National minorities and minority languages". Swedish Ministry for Integration and Gender Equality. 2007. 
  5. Laurie Bauer, 2007, The Linguistics Student’s Handbook, Edinburgh
  6. "Romani (subgroup)". SIL International. n.d. 
  7. "Romani, Vlax". SIL International. n.d. 
  8. "Romani, Balkan". SIL International. n.d. 
  9. "Romani, Carpathian". SIL International. n.d. Retrieved August 12, 2012. 
  10. "Romani, Sinte". SIL International. n.d. Retrieved August 12, 2012.