ਰੋਮ-ਬਰਲਿਨ-ਟੋਕੀਓ ਧੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਧੁਰੀ ਸ਼ਕਤੀ
ਅਚਸੇਨਮਾਚਤੇ
枢軸国
ਪੋਟੇਨਜ਼ ਡੈੱਲ ਅਸੇ
ਸੈਨਾ ਸਮਝੋਤਾ
1940–1945
ਰਾਜਧਾਨੀ Not specified
Political structure ਸੈਨਾ ਸਮਝੋਤਾ
ਇਤਿਹਾਸਕ ਜ਼ਮਾਨਾ ਦੂਜਾ ਸੰਸਾਰ ਜੰਗ
 •  ਐਟੀ-ਕੋਮਿਨਟਰਨ ਪੈਕ 25 ਨਵੰਬਰ 1936
 •  ਪੈਕਟ ਆਫ ਸਟੀਲ 22 ਮਈ 1939
 •  ਟ੍ਰੀਪਰਟੀਟੇ ਪੈਕਟ 27 ਸਤੰਬਰ 1940
 •  ਖ਼ਤਮ 2 ਸਤੰਬਰ 1945

ਰੋਮ-ਬਰਲਿਨ-ਟੋਕੀਓ ਧੁਰੀ ਇਹ ਇੱਕ ਸੰਧੀ ਸੀ ਜੋ ੨੫ ਨਵੰਬਰ ੧੯੩੬ ਨੂੰ ਜਾਪਾਨ ਨੇ ਜਰਮਨੀ ਨਾਲ ਕੀਤੀ ਤਾਂ ਕਿ ਰੂਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਧੀ ਦਾ ਉਦੇਸ਼ ਯੂਰਪ ਅਤੇ ਏਸ਼ੀਆ ਵਿੱਚ ਰੂਸ ਸਾਮਵਾਦ ਦੇ ਪ੍ਰਸਾਰ ਨੂੰ ਰੋਕਣਾ ਸੀ। ਸੰਨ ੧੯੩੭ ਵਿੱਚ ਇਟਲੀ ਵੀ ਇਸ ਸੰਧੀ ਵਿੱਚ ਸਾਮਿਲ ਹੋ ਗਿਆ। ਇਸ ਤਰ੍ਹਾਂ ਜਾਪਾਨ ਧੁਰੀ ਰਾਸ਼ਟਰਾਂ ਵੱਲੋ ਦੂਜਾ ਸੰਸਾਰ ਜੰਗ[1] ਵਿੱਚ ਸਾਮਿਲ ਹੋਇਆ।

ਹਵਾਲੇ[ਸੋਧੋ]

  1. Cornelia Schmitz-Berning (2007). Vokabular des Nationalsozialismus. Berlin: De Gruyter. p. 745. ISBN 978-3-11-019549-1.