ਸਮੱਗਰੀ 'ਤੇ ਜਾਓ

ਲਾਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਸਾ
ལྷ་ས་
拉萨
拉萨市 · ལྷ་ས་གྲོང་ཁྱེར།
ਸਰਕਾਰ
 • ਮੇਅਰਦੋਜੇ ਸੇਜੂਗ
 • ਡਿਪਟੀ ਮੇਅਰਜਿਗਮੇ ਨਮਗਿਆਲ
ਸਮਾਂ ਖੇਤਰਯੂਟੀਸੀ+8
ਲਾਸਾ
ਚੀਨੀ ਨਾਮ
ਸਰਲ ਚੀਨੀ拉萨
ਰਿਵਾਇਤੀ ਚੀਨੀ拉薩
Hanyu PinyinLāsà
ਦੇਵਤਿਆਂ ਦੀ ਥਾਂ
Alternative Chinese name
ਸਰਲ ਚੀਨੀ逻些
ਰਿਵਾਇਤੀ ਚੀਨੀ邏些
Hanyu PinyinLuóxiē
Tibetan name
Tibetanལྷ་ས་

ਲਾਸਾ (/ˈlɑːsə/; ਤਿੱਬਤੀ: ལྷ་ས་ਵਾਇਲੀ: lha sa, ZYPY: Lhasa, [l̥ásə] ਜਾਂ [l̥ɜ́ːsə]; ਸਰਲ ਚੀਨੀ: 拉萨; ਰਿਵਾਇਤੀ ਚੀਨੀ: 拉薩; ਪਿਨਯਿਨ: Lāsà) ਤਿੱਬਤ ਖ਼ੁਦਮੁਖ਼ਤਿਆਰ ਖੇਤਰ, ਚੀਨ ਲੋਕ ਗਣਰਾਜ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਪ੍ਰੀਫੈਕਟੀ ਦਰਜੇ ਦਾ ਸ਼ਹਿਰ ਹੈ। ਇਹ ਜ਼ੀਨਿੰਗ ਮਗਰੋਂ ਤਿੱਬਤੀ ਪਠਾਰ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। 3,490 ਮੀਟਰ ਦੀ ਉਚਾਈ ਉੱਤੇ ਸਥਿੱਤ ਹੋਣ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਉੱਚੇ ਸ਼ਹਿਰਾਂ ਵਿੱਚੋਂ ਇੱਕ ਹੈ।

ਹਵਾਲੇ

[ਸੋਧੋ]