ਲੀਮਾ ਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੀਮਾ ਧਰ
ਜੱਦੀ ਨਾਂलीमा धर
ਜਨਮ (1993-12-22) 22 ਦਸੰਬਰ 1993 (ਉਮਰ 27)
ਇਲਾਹਾਬਾਦ
ਵੱਡੀਆਂ ਰਚਨਾਵਾਂTill We Meet Again, Mom And I Love A Terrorist, You Touched My Heart
ਕੌਮੀਅਤਭਾਰਤੀ
ਨਸਲੀਅਤਬੰਗਾਲੀ
ਨਾਗਰਿਕਤਾਭਾਰਤੀ
ਸਿੱਖਿਆਸੇਂਟ ਮੈਰੀ ਕਾਂਵੇਂਟ ਇੰਟਰ ਕਾਲਜ, ਇਲਾਹਾਬਾਦ ਯੂਨੀਵਰਸਿਟੀ
ਕਿੱਤਾਨਾਵਲਕਾਰਕਾਰ, ਸਤੰਭਕਾਰ, ਪ੍ਰੇਰਕ ਵਕਤਾ
ਰਿਸ਼ਤੇਦਾਰਸਮੀਰ ਧਰ (ਪਿਤਾ), ਮੁਸੰਮੀ ਧਰ (ਮਾਤਾ)
ਦਸਤਖ਼ਤLeema Dhar
ਵਿਧਾਗਲਪ, ਰੁਮਾਂਸ, ਥਰਿਲਰ
ਵੈੱਬਸਾਈਟ
www.writerleema.com

ਲੀਮਾ ਧਰ (ਬੰਗਾਲੀ লীমা ধর, ਹਿੰਦੀ लीमा धर) ਇੱਕ ਭਾਰਤੀ ਲੇਖਕ ਹੈ।[1] ਫਰਵਰੀ 2016 ਤੱਕ ਉਸ ਨੇ ਸੱਤ ਕਿਤਾਬਾਂ ਲਿਖੀਆਂ ਸਨ। 

ਨਿੱਜੀ ਜ਼ਿੰਦਗੀ[ਸੋਧੋ]

ਲੀਮਾ ਧਰ 22 ਦਸੰਬਰ 1993 ਨੂੰ ਅਲਾਹਾਬਾਦ, ਭਾਰਤ ਵਿੱਚ ਪੈਦਾ ਹੋਈ ਸੀ।  ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਲਈ, ਅਤੇ ਮੈਰੀ ਕਾਂਵੇਂਟ ਇੰਟਰ ਕਾਲਜ ਤੋਂ ISC ਇੰਡੀਅਨ ਸਕੂਲ ਸਰਟੀਫਿਕੇਟ ਹਾਸਲ ਕੀਤਾ।  ਉਸ ਨੇ 2011 ਵਿੱਚ ਆਲ ਇੰਡਿਆ ਇੰਜੀਨਿਅਰਿੰਗ/ਆਰਕਿਟੇਕਚਰ ਪਰਵੇਸ਼ ਪਰੀਖਿਆ ਰੈਂਕ, ਇੱਕ ਇੰਜੀਨੀਅਰ ਬਨਣ ਲਈ ਛੱਡ ਦਿੱਤਾ। ਉਸ ਨੇ ਮਨੋਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਗਰੈਜੂਏਸ਼ਨ ਪੱਧਰ ਦੀ ਪੜ੍ਹਾਈ ਕੀਤੀ। ਵਰਤਮਾਨ ਵਿੱਚ, ਉਹ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ।।[2]

ਕੈਰੀਅਰ[ਸੋਧੋ]

ਧਰ ਦਾ ਪਹਿਲਾ ਹਿੰਦੀ ਕਵਿਤਾ ਦਾ ਸੰਗ੍ਰਹਿ कुछ लफ्ज़ नक़ाब में  (2007) ਪ੍ਰਕਾਸ਼ਿਤ ਕੀਤਾ ਗਿਆ ਸੀ, ਜਦੋਂ ਉਹ 9ਵੀਂ ਕਲਾਸ ਵਿੱਚ ਪੜ੍ਹਦੀ ਸੀ। ਉਸ ਦੀ ਦੂਜੀ ਕਿਤਾਬ ਅਤੇ ਅੰਗਰੇਜ਼ੀ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਦ ਹੰਡਰ ਟੂਮੋਰੋਸ (2010) ਤਦ ਪ੍ਰਕਾਸ਼ਿਤ ਹੋਈ ਸੀ ਜਦੋਂ ਉਹ 16 ਸਾਲ ਦੀ ਸੀ। [3]

2015 ਵਿੱਚ ਧਰ ਨੂੰ ਇਲਾਹਾਬਾਦ ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤੇ ਗਏ ਗਲੋਬਲਾਇਜੇਸ਼ਨ, ਪਰਿਆਵਰਣ, ਸਿੱਖਿਆ ਅਤੇ ਸੰਸਕ੍ਰਿਤੀ: ਭਾਰਤ ਅਤੇ ਕਨਾਡਾ ਦੇ 28ਵੇਂ ਅੰਤਰਰਾਸ਼ਟਰੀ ਸਮੇਲਨ ਵਿੱਚ ਆਪਣੀਆਂ ਰਚਨਾਵਾਂ ਵਿੱਚੋਂ ਪੜ੍ਹਨ ਲਈ ਸੱਦਿਆ ਗਿਆ ਸੀ,।[4]

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]