ਲੀਮਾ ਧਰ
ਲੀਮਾ ਧਰ | |
---|---|
ਮੂਲ ਨਾਮ | लीमा धर |
ਜਨਮ | ਇਲਾਹਾਬਾਦ | 22 ਦਸੰਬਰ 1993
ਕਿੱਤਾ | ਨਾਵਲਕਾਰਕਾਰ, ਸਤੰਭਕਾਰ, ਪ੍ਰੇਰਕ ਵਕਤਾ |
ਭਾਸ਼ਾ | ਅੰਗਰੇਜ਼ੀ (ਨਾਵਲ ਅਤੇ ਕਾਲਮ), ਹਿੰਦੀ (ਕਵਿਤਾਵਾਂ ਅਤੇ ਕਾਲਮ) |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਸੇਂਟ ਮੈਰੀ ਕਾਂਵੇਂਟ ਇੰਟਰ ਕਾਲਜ, ਇਲਾਹਾਬਾਦ ਯੂਨੀਵਰਸਿਟੀ |
ਸ਼ੈਲੀ | ਗਲਪ, ਰੁਮਾਂਸ, ਥਰਿਲਰ |
ਪ੍ਰਮੁੱਖ ਕੰਮ | Till We Meet Again, Mom And I Love A Terrorist, You Touched My Heart |
ਰਿਸ਼ਤੇਦਾਰ | ਸਮੀਰ ਧਰ (ਪਿਤਾ), ਮੁਸੰਮੀ ਧਰ (ਮਾਤਾ) |
ਦਸਤਖ਼ਤ | |
ਵੈੱਬਸਾਈਟ | |
www |
ਲੀਮਾ ਧਰ (ਬੰਗਾਲੀ লীমা ধর, ਹਿੰਦੀ लीमा धर) ਇੱਕ ਭਾਰਤੀ ਲੇਖਕ ਹੈ।[1] ਫਰਵਰੀ 2016 ਤੱਕ ਉਸ ਨੇ ਸੱਤ ਕਿਤਾਬਾਂ ਲਿਖੀਆਂ ਸਨ।
ਨਿੱਜੀ ਜ਼ਿੰਦਗੀ
[ਸੋਧੋ]ਲੀਮਾ ਧਰ 22 ਦਸੰਬਰ 1993 ਨੂੰ ਅਲਾਹਾਬਾਦ, ਭਾਰਤ ਵਿੱਚ ਪੈਦਾ ਹੋਈ ਸੀ। ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਲਈ, ਅਤੇ ਮੈਰੀ ਕਾਂਵੇਂਟ ਇੰਟਰ ਕਾਲਜ ਤੋਂ ISC ਇੰਡੀਅਨ ਸਕੂਲ ਸਰਟੀਫਿਕੇਟ ਹਾਸਲ ਕੀਤਾ। ਉਸ ਨੇ 2011 ਵਿੱਚ ਆਲ ਇੰਡਿਆ ਇੰਜੀਨਿਅਰਿੰਗ/ਆਰਕਿਟੇਕਚਰ ਪਰਵੇਸ਼ ਪਰੀਖਿਆ ਰੈਂਕ, ਇੱਕ ਇੰਜੀਨੀਅਰ ਬਨਣ ਲਈ ਛੱਡ ਦਿੱਤਾ। ਉਸ ਨੇ ਮਨੋਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਗਰੈਜੂਏਸ਼ਨ ਪੱਧਰ ਦੀ ਪੜ੍ਹਾਈ ਕੀਤੀ। ਵਰਤਮਾਨ ਵਿੱਚ, ਉਹ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ।।[2]
ਕੈਰੀਅਰ
[ਸੋਧੋ]ਧਰ ਦਾ ਪਹਿਲਾ ਹਿੰਦੀ ਕਵਿਤਾ ਦਾ ਸੰਗ੍ਰਹਿ कुछ लफ्ज़ नक़ाब में (2007) ਪ੍ਰਕਾਸ਼ਿਤ ਕੀਤਾ ਗਿਆ ਸੀ, ਜਦੋਂ ਉਹ 9ਵੀਂ ਕਲਾਸ ਵਿੱਚ ਪੜ੍ਹਦੀ ਸੀ। ਉਸ ਦੀ ਦੂਜੀ ਕਿਤਾਬ ਅਤੇ ਅੰਗਰੇਜ਼ੀ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਦ ਹੰਡਰ ਟੂਮੋਰੋਸ (2010) ਤਦ ਪ੍ਰਕਾਸ਼ਿਤ ਹੋਈ ਸੀ ਜਦੋਂ ਉਹ 16 ਸਾਲ ਦੀ ਸੀ। [3]
2015 ਵਿੱਚ ਧਰ ਨੂੰ ਇਲਾਹਾਬਾਦ ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤੇ ਗਏ ਗਲੋਬਲਾਇਜੇਸ਼ਨ, ਪਰਿਆਵਰਣ, ਸਿੱਖਿਆ ਅਤੇ ਸੰਸਕ੍ਰਿਤੀ: ਭਾਰਤ ਅਤੇ ਕਨਾਡਾ ਦੇ 28ਵੇਂ ਅੰਤਰਰਾਸ਼ਟਰੀ ਸਮੇਲਨ ਵਿੱਚ ਆਪਣੀਆਂ ਰਚਨਾਵਾਂ ਵਿੱਚੋਂ ਪੜ੍ਹਨ ਲਈ ਸੱਦਿਆ ਗਿਆ ਸੀ,।[4]
ਰਚਨਾਵਾਂ
[ਸੋਧੋ]- The Committed Sin. 22 February 2016. ISBN 9789384027537.
- You Touched My Heart. December 2013. ISBN 9789380914732.
- The Girl Who Kissed The Snake. June 2013. ISBN 9789380914596.
- Mom And I Love A terrorist. October 2012. ISBN 9789380914282.
- Till We Meet Again. August 2012. ISBN 9789350830895.
- For The Hundred Tomorrows. December 2010. ISBN 9789380019154.
- Kuch Nafz Naqab Mein. July 2007. ISBN 9789380019147.
ਹਵਾਲੇ
[ਸੋਧੋ]- ↑ Dr. Sufian Ahmad & Sri Biswajit Sinha (ed.) (2015). WHO’S WHO OF INDIAN WRITERS, 2015: A-M. Sahitya Akademi. ISBN 978-81-260-4812-0.
{{cite book}}
:|last=
has generic name (help) - ↑ "lime light (Novel Belle)". The Telegraph, India. 8 May 2016.
{{cite news}}
: Italic or bold markup not allowed in:|publisher=
(help) - ↑ "युवा लेखिका लीमा धर के खाते में एक और उपलब्धि". Allahabad, India: Amar Ujala. 22 June 2013.
- ↑ "International Conference on Globalization, Environment, Education and Culture: India and Canada". Allahabad, India. 6 January 2015.
ਬਾਹਰੀ ਲਿੰਕ
[ਸੋਧੋ]- http://www.anandabazar.com/national/lima-s-creations-drawing-attention-through-out-the-country-dgtl-1.402376
- ਲੀਮਾ ਧਰ ਫੇਸਬੁੱਕ 'ਤੇ
- http://www.sweetsharing.com/sweet-talks-with-leema-dhar/ Archived 2017-04-24 at the Wayback Machine.
- http://www.ucanindia.in/news/solidarity-movement-launches-new-national-youth-magazine/28161/daily Archived 2017-05-10 at the Wayback Machine.
- http://www.voicesnet.com/allpoemsoneauthor.aspx?memberid=1136910010 Archived 2017-05-10 at the Wayback Machine.
- http://ireport.cnn.com/docs/DOC-910665 Archived 2017-05-10 at the Wayback Machine.
- http://mattersindia.com/2015/03/new-publication-for-youth-launched/