ਸਮੱਗਰੀ 'ਤੇ ਜਾਓ

ਲੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੇਸ
ਅੱਡੋ-ਅੱਡ ਲੇਸਾਂ ਵਾਲ਼ੇ ਪਦਾਰਥਾਂ ਦੀ ਨਕਲ। ਉਤਲੇ ਮਾਦੇ ਵਿੱਚ ਹੇਠਲੇ ਮਾਦੇ ਨਾਲ਼ੋਂ ਘੱਟ ਲੇਸ ਹੈ
ਆਮ ਨਿਸ਼ਾਨη, μ
ਕੌਮਾਂਤਰੀ ਮਿਆਰੀ ਇਕਾਈਪਾ· = ਕਿਗ/(·ਮੀ)
Derivations from
other quantities
μ = G·t

ਕਿਸੇ ਵਗਣਹਾਰ ਦੀ ਲੇਸ ਜਾਂ ਲੁਆਬ ਜਾਂ ਚਿਪਚਿਪਾਪਣ ਕੈਂਚ ਦਬਾਅ ਜਾਂ ਕੱਸ ਦਬਾਅ ਹੇਠ ਹੌਲ਼ੀ-ਹੌਲ਼ੀ ਰੂਪ ਵਿਗੜਨ ਨੂੰ ਦਿੱਤੀ ਟੱਕਰ ਦਾ ਨਾਪ ਹੁੰਦਾ ਹੈ।[1] ਤਰਲ ਪਦਾਰਥਾਂ ਵਿੱਚ ਇਹਨੂੰ ਇਹਦੇ ਗ਼ੈਰ-ਰਸਮੀ ਨਾਂ ਗਾੜ੍ਹੇਪਣ ਜਾਂ ਸੰਘਣੇਪਣ ਨਾਲ਼ ਜਾਣਿਆ ਜਾਂਦਾ ਹੈ। ਮਿਸਾਲ ਵਜੋਂ ਸ਼ਹਿਦ ਦੀ ਲੇਸ ਪਾਣੀ ਨਾਲ਼ੋਂ ਵੱਧ ਹੁੰਦੀ ਹੈ।[2]

ਹਵਾਲੇ

[ਸੋਧੋ]
  1. http://www.merriam-webster.com/dictionary/viscosity
  2. Symon, Keith (1971). Mechanics (Third ed.). Addison-Wesley. ISBN 0-201-07392-7.

ਬਾਹਰਲੇ ਜੋੜ

[ਸੋਧੋ]