ਅੰਬਰਦੀਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਅੰਬਰਦੀਪ ਸਿੰਘ
ਜਨਮ (1980-12-14) ਦਸੰਬਰ 14, 1980 (ਉਮਰ 39)
ਰਿਹਾਇਸ਼ਮੁੰਬਈ
ਰਾਸ਼ਟਰੀਅਤਾਭਾਰਤੀ
ਪੇਸ਼ਾਸਕ੍ਰੀਨਲੇਖਕ
ਨਿਰਦੇਸ਼ਕ
ਅਦਾਕਾਰ
ਸਰਗਰਮੀ ਦੇ ਸਾਲ2014-ਹੁਣ ਤੱਕ
ਪ੍ਰਸਿੱਧੀ ਅੰਗਰੇਜ
ਲਵ ਪੰਜਾਬ
ਲਹੌਰੀਏ
ਲੌਂਗ ਲਾਚੀ
ਅਸ਼ਕੇ
ਭੱਜੋ ਵੀਰੋ ਵੇ
ਬੱਚੇ2 ਬੱਚੇ

ਅੰਬਰਦੀਪ ਸਿੰਘ ਇੱਕ ਪੰਜਾਬੀ ਫਿਲਮ ਲੇਖਕ ਅਤੇ ਨਿਰਦੇਸ਼ਕ ਹੈ।  ਉਸਦਾ ਜਨਮ  ਪੰਜਾਬ ਦੇ ਅਬੋਹਰ ਵਿੱਚ ਹੋਇਆ। ਸ਼ੁਰੂਆਤੀ ਪੜ੍ਹਾਈ ਅਬੋਹਰ ਤੋਂ ਪੂਰੀ ਕਰਨ ਤੋਂ ਬਾਅਦ, ਉਸਨੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਥੀਏਟਰ ਵਿੱਚੋਂ ਕੀਤੀ। ਉਸਨੇ 10 ਸਾਲਾਂ ਮੁੰਬਈ ਵਿੱਚ ਕੰਮ ਕਿੱਤਾ ਜਿਸ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਮੌਜੂਦ ਸੀ। ਉਸਨੇ ਅੰਗਰੇਜ , ਲਵ ਪੰਜਾਬ  ਅਤੇ ਲਹੌਰੀਏ ਵਰਗੀਆਂ ਫਿਲਮਾਂ ਲਈ ਸਕ੍ਰਿਪਟ ਲਿਖੀ ਹੈ। ਉਸਨੂੰ 2015 ਵਿੱਚ ਗੋਰਿਆਂ ਨੂੰ ਦਫ਼ਾ ਕਰੋ ਫਿਲਮ ਲਈ ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ ਦਾ ਸਰਬੋਤਮ ਸਕ੍ਰੀਨਪਲੇ ਅਵਾਰਡ ਮਿਲਿਆ ਸੀ।[1][2] ਉਸ ਨੇ ਅਭਿਨੇਤਰੀ ਨੀਰੂ ਬਾਜਵਾ ਨਾਲ ਲੌਂਗ ਲਾਚੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ।

ਹਵਾਲੇ[ਸੋਧੋ]

  1. "PTC Punjabi Film Awards 2015 Winners & Results - Times of India". The Times of India. Retrieved 2017-04-21. 
  2. "List of Winners: PTC Punjabi Film Awards 2015 | Punjabi Mania". punjabimania.com (in ਅੰਗਰੇਜ਼ੀ). Retrieved 2017-04-21.