ਵਰਤੋਂਕਾਰ ਗੱਲ-ਬਾਤ:Harvinder Chandigarh
Username Change Request
[ਸੋਧੋ]I want to change my Username to "User:Harvinder Chandigarh".--ਹਰਵਿੰਦਰ ਚੰਡੀਗੜ੍ਹ (ਗੱਲ-ਬਾਤ) ੧੦:੪੮, ੬ ਜੂਨ ੨੦੧੫ (UTC)
ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ
[ਸੋਧੋ]ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)
Requist
[ਸੋਧੋ]I am Abbas dhothar from pnb.wiki
Harvinder ji ,may be you know than pnb wiki Khalid sahib died .So for the adminship of pnb wiki plz support me here:pnb:ویونت:بیٹھک#Adminship ,because you'r also active on pnb wiki .
Regards, --Abbas dhothar (ਗੱਲ-ਬਾਤ) ੨੦:੪੨, ੬ ਨਵੰਬਰ ੨੦੧੫ (UTC)
Again Requist
[ਸੋਧੋ]Harvinder ji ,may be you know than pnb wiki Khalid sahib died .So for the adminship of pnb wiki plz support me here:pnb:ویونت:بیٹھک#Adminship ,because to run pnb wiki smoothly . plz. give your tickwithin brakets ({{}}) like others on my Adminship request . Regards,
--Abbas dhothar (ਗੱਲ-ਬਾਤ) ੧੮:੦੩, ੭ ਨਵੰਬਰ ੨੦੧੫ (UTC)
Thanks
[ਸੋਧੋ]Harvinder ji ,thanks for my support and writing on shahmukhi wiki . your artical سٹیون گوچھاردی on pnb.wiki is a good artical .I hope in future U will write more articals on pnb.wiki .
Regards,
Your Veer --Abbas dhothar (ਗੱਲ-ਬਾਤ) 20:12, 23 ਨਵੰਬਰ 2015 (UTC)
ਤੁਹਾਡੇ ਲਈ ਇੱਕ ਬਾਰਨਸਟਾਰ
[ਸੋਧੋ]The Asian Month Barnstar | |
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:24, 14 ਦਸੰਬਰ 2015 (UTC) |
Request for VOTE
[ਸੋਧੋ]Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 18:17, 9 ਫ਼ਰਵਰੀ 2016 (UTC)
ਵਿਕੀਪੀਡੀਆ ਏਸ਼ੀਆਈ ਮਹੀਨਾ
[ਸੋਧੋ]ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।--Satdeep Gill (ਗੱਲ-ਬਾਤ) 18:09, 17 ਜਨਵਰੀ 2016 (UTC)
ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ, ਖਾਲੀ ਥਾਵਾਂ ਅਤੇ ਤਸਵੀਰਾਂ ਅਪਲੋਡ ਕਰਨਾ
[ਸੋਧੋ]ਸਤਿ ਸ੍ਰੀ ਅਕਾਲ ਹਰਵਿੰਦਰ ਜੀ, ਤੁਹਾਡੇ ਲੇਖਾਂ ਵਿੱਚ ਡੰਡੀ (।) ਦੀ ਜਗ੍ਹਾ ਉੱਤੇ ਪਾਈਪ(|) ਦੀ ਵਰਤੋਂ ਕੀਤੀ ਹੋਈ ਹੈ। ਬੇਨਤੀ ਹੈ ਕਿ ਤੁਸੀਂ ਡੰਡੀ ਦੀ ਵਰਤੋਂ ਹੀ ਕਰੋ। ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਲਿਪਾਂਤਰਨ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਬਿਨਾਂ ਤੁਸੀਂ ਖਿਆਲ ਰੱਖੋ ਕਿ ਕਿਸੇ ਵੀ ਜਗ੍ਹਾ ਉੱਤੇ ਇੱਕ ਤੋਂ ਵੱਧ ਖਾਲੀ ਥਾਂ ਨਾ ਹੋਵੇ। ਇਸਦੇ ਨਾਲ ਹੀ ਜਦ ਤੁਸੀਂ ਇਸ ਵਿਕੀ ਉੱਤੇ ਕੋਈ ਤਸਵੀਰ ਅਪਲੋਡ ਕਰਦੇ ਹੋ ਤਾਂ ਖਿਆਲ ਰੱਖੋ ਕਿ ਉਸਦਾ ਉਚਿਤ ਸਿਰਲੇਖ ਰੱਖਿਆ ਜਾਵੇ ਅਤੇ ਨਾਲ ਹੀ ਉਸਦਾ ਲਸੰਸ ਦਾ ਖਿਆਲ ਵੀ ਰੱਖਿਆ ਜਾਵੇ। --Satdeep Gill (ਗੱਲ-ਬਾਤ) 03:42, 6 ਮਈ 2016 (UTC)
ਲੇਖ ਸੁਧਾਰ ਐਡਿਟਾਥਨ ਸਬੰਧੀ
[ਸੋਧੋ]ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:46, 6 ਮਈ 2016 (UTC)
ਤੁਹਾਡੇ ਲਈ ਇੱਕ ਬਾਰਨਸਟਾਰ
[ਸੋਧੋ]ਲੇਖ ਸੁਧਾਰ ਐਡਿਟਾਥਾਨ | ||
ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ! ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC) |
Participate in the Ibero-American Culture Challenge!
[ਸੋਧੋ]Hi!
Iberocoop has launched a translating contest to improve the content in other Wikipedia related to Ibero-American Culture.
We would love to have you on board :)
Please find the contest here: https://en.wikipedia.org/wiki/Wikipedia:Translating_Ibero_-_America/Participants_2016
Hugs!--Anna Torres (WMAR) (ਗੱਲ-ਬਾਤ) 13:35, 10 ਮਈ 2016 (UTC)
Writing week
[ਸੋਧੋ]Dear Harvinder Chandigarh,
we talked about the writing week next week on Cultural Heritage. Thank you that you want to organise on the Punjab Wikipedia. I really appreciate it. 19 other people have also volunteered to translate for their language. I hope everyone will do their best and we will have a great writing week.
I have created a page on meta that contains the concept. All that is needed is to translate that page into the Punjab Wikipedia, along with the two subpages. It would also be great if you could promote it with a link to the project in the Punjab general talk page or if possible via sitenotice/centralnotice. I have also made a page on the Dutch Wikipedia that you can use as example for the layout and idea.
- https://meta.wikimedia.org/wiki/Writing_week/Cultural_Heritage
- https://meta.wikimedia.org/w/index.php?title=Writing_week/Cultural_Heritage/Participants&oldid=15720608
- https://meta.wikimedia.org/wiki/Writing_week/Cultural_Heritage/Contributions
- https://nl.wikipedia.org/wiki/Wikipedia:Wikiproject/Themaweek/Cultureel_Erfgoed
The main idea is that people write about any cultural heritage topic and post the articles they wrote on the Punjab Wikipedia project page. They do not have to post anything on meta. I will make sure everything is also copied to meta manually.
Let me know if you have any questions.
All the best, Taketa (ਗੱਲ-ਬਾਤ) 13:20, 25 ਜੂਨ 2016 (UTC)
ਨਵੇਂ ਲੇਖਾਂ ਸੰਬੰਧੀ ਸੁਝਾਅ
[ਸੋਧੋ]@Harvinder Chandigarh: ਜੀ ਤੁਸੀਂ ਬਹੁਤ ਹੀ ਚੰਗੇ ਲੇਖ ਬਣਾ ਰਹੇ ਹੋ ਪਰ ਅੱਜ ਤੁਸੀਂ ਪੰਛੀਆਂ ਬਾਰੇ ਇੱਕ-ਇੱਕ ਲਾਈਨ ਵਾਲੇ ਕਈ ਲੇਖ ਬਣਾਏ ਹਨ। ਮੈਂ ਸਿਰਫ਼ ਇਹ ਸੁਝਾਅ ਦੇਣਾ ਚਾਹੁੰਦਾ ਸੀ ਕਿ ਇਹ ਆਪਣੀ ਕੋਸ਼ਿਸ਼ ਹੋਵੇ ਕਿ ਹਰ ਨਵਾਂ ਲੇਖ ਘੱਟੋ-ਘੱਟ 5-6 ਸਤਰਾਂ ਦਾ ਹੋਵੇ ਤਾਂ ਕਿ ਲੇਖ ਖੋਲਣ ਵਾਲੇ ਨੂੰ ਪੜ੍ਹਨ ਲਈ ਥੋੜ੍ਹੀ ਬਹੁਤ ਜਾਣਕਾਰੀ ਤਾਂ ਮਿਲੇ। ਇਹ ਮੇਰਾ ਨਿੱਜੀ ਸੁਝਾਅ ਹੈ ਅਤੇ ਆਪਣੀ ਵਿਕੀ ਉੱਤੇ ਛੋਟੇ ਲੇਖਾਂ ਸੰਬੰਧੀ ਹਾਲੇ ਕੋਈ ਨੀਤੀ ਹੈ।--Satdeep Gill (ਗੱਲ-ਬਾਤ) 03:54, 21 ਜੁਲਾਈ 2016 (UTC)
- @Harvinder Chandigarh: ਜੀ ਮੈਂ ਬਿਲਕੁਲ ਸਹਿਮਤ ਹਾਂ ਕਿ ਇਸ ਤਰ੍ਹਾਂ ਬਹੁਤ ਉਚਿਤ ਕੰਮ ਹੋ ਰਿਹਾ ਹੈ। ਮੇਰਾ ਤਾਂ ਬੱਸ ਇੰਨਾ ਹੀ ਸੁਝਾਅ ਸੀ ਕਿ ਆਪਣੀ ਇਹ ਕੋਸ਼ਿਸ਼ ਹੋਵੇ ਕਿ ਪੰਜਾਬੀ ਵਿਕੀ ਉੱਤੇ ਇੱਕ ਸਤਰੀ ਲੇਖ ਨਾ ਹੋਣ ਅਤੇ ਹਰ ਲੇਖ ਵਿੱਚ ਘੱਟੋ-ਘੱਟ 5-6 ਸਤਰਾਂ ਹੋਣ। ਲੇਖ ਸੁਧਾਰ ਐਡਿਟਾਥਾਨ ਇਸ ਕਮੀ ਨੂੰ ਪੂਰਾ ਕਰਨ ਲਈ ਹੀ ਕਰਵਾਇਆ ਗਿਆ ਸੀ। ਹਾਲੇ ਨਵੇਂ ਲੇਖਾਂ ਸੰਬੰਧੀ ਅਜਿਹੀ ਕੋਈ ਬਾਕਾਇਦਾ ਨੀਤੀ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਨਵੇਂ ਵਰਤੋਂਕਾਰਾਂ ਨੂੰ ਮੁਸੀਬਤਾਂ ਆਉਣਗੀਆਂ। ਪੁਰਾਣੇ ਵਰਤੋਂਕਾਰ ਖੁਦ ਹੀ ਇਹ ਨਿਰਣਾ ਕਰ ਸਕਦੇ ਹਨ ਕਿ ਇੱਕ-ਸਤਰੀ ਲੇਖ ਨਹੀਂ ਬਣਾਏ ਜਾਣਗੇ।--Satdeep Gill (ਗੱਲ-ਬਾਤ) 04:50, 21 ਜੁਲਾਈ 2016 (UTC)
Article requests
[ਸੋਧੋ]Hi! Do you do article requests in Punjabi? WhisperToMe (ਗੱਲ-ਬਾਤ) 23:45, 22 ਜੁਲਾਈ 2016 (UTC)
- yes I do.
--Harvinder Chandigarh (ਗੱਲ-ਬਾਤ) 08:03, 24 ਜੁਲਾਈ 2016 (UTC)
- Ok! Sorry I haven't checked the page in awhile... but I have two ideas:
- en:Southall railway station ਕਰ ਦਿੱਤਾ - A railway station in London which has Pujabi signage
- en:Toronto District School Board - A school district (a governmental agency which operates public schools) in Canada which unveiled a new Punjabi language website for Punjabi families: http://www.tdsb.on.ca/languages/pa-in/home.aspx
- I hope these help :)
- WhisperToMe (ਗੱਲ-ਬਾਤ) 19:04, 26 ਅਗਸਤ 2016 (UTC)
- User:Babanwalia started ਸਾਊਥਾਲ ਰੇਲਵੇ ਸਟੇਸ਼ਨ. You are welcome to expand it if you like :) WhisperToMe (ਗੱਲ-ਬਾਤ) 05:45, 3 ਸਤੰਬਰ 2016 (UTC)
- Ok! Sorry I haven't checked the page in awhile... but I have two ideas:
Congrats
[ਸੋਧੋ]Congrats and thanks for writing and sharing your article on Kuldeep Nayar. Best of luck! --Hindustanilanguage (ਗੱਲ-ਬਾਤ) 04:24, 15 ਅਗਸਤ 2016 (UTC)
Rio Olympics Edit-a-thon
[ਸੋਧੋ]Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.
For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)
ਸਫ਼ਾ ਮਿਟਾਉਣ ਲਈ ਨਾਮਜ਼ਦ ਕਰਨਾ
[ਸੋਧੋ]ਸਤਿ ਸ੍ਰੀ ਅਕਾਲ ਹਰਵਿੰਦਰ ਜੀ, ਜੇ ਤੁਸੀਂ ਕਿਸੇ ਸਫ਼ੇ ਨੂੰ ਮਿਟਾਉਣ ਲਈ ਨਾਮਜ਼ਦ ਕਰਨਾ ਚਾਹੁੰਦੇ ਹੋ ਤਾਂ ਉਸ ਸਫ਼ੇ ਵਿੱਚ ਮੌਜੂਦ ਸਮੱਗਰੀ ਨੂੰ ਖ਼ਾਲੀ ਕਰਨ ਦੀ ਜ਼ਰੂਰਤ ਨਹੀਂ। ਸਗੋਂ ਉਸ ਸਫ਼ੇ ਦੇ ਉੱਤੇ '''{{ਮਿਟਾਓ|ਮਿਟਾਉਣ ਦਾ ਕਾਰਨ}}''' ਫਰਮੇ ਦੀ ਵਰਤੋਂ ਕੀਤੀ ਜਾਵੇ।--Satdeep Gill (ਗੱਲ-ਬਾਤ) 06:15, 20 ਅਗਸਤ 2016 (UTC)
- ਹਾਂਜੀ ਹਰਵਿੰਦਰ ਜੀ, ਮੈਂ ਇਸ ਸਫ਼ੇ ਜ਼ਮਾਨਤ ਦਾ ਖਾਰਜ ਹੋਣਾ ਦੇ ਖ਼ਾਸ ਪ੍ਰਸੰਗ ਵਿੱਚ ਗੱਲ ਕਰ ਰਿਹਾ ਸੀ। ਇਸ ਨੂੰ ਖਾਲੀ ਕਰਨ ਦੀ ਜਗ੍ਹਾ ਉੱਤੇ ਟੈਗ ਦੀ ਵਰਤੋਂ ਕੀਤੀ ਜਾ ਸਕਦੀ ਸੀ। ਮੈਂ ਤੁਹਾਡੇ ਮੌਲਿਕ ਕੰਮ ਤੋਂ ਪੂਰੀ ਤਰ੍ਹਾਂ ਵਾਕਿਫ਼ ਹਾਂ ਜੀ ਅਤੇ ਇਹ ਵੀ ਜਾਣ ਗਿਆ ਸੀ ਕਿ ਮਿੱਤਰ ਸੈਨ ਮੀਤ ਜੀ ਵਿਕੀ ਉੱਤੇ ਕੰਮ ਕਰਨਾ ਚਾਹੁੰਦੇ ਹਨ ਇਸੇ ਲਈ ਇਸ ਤਰ੍ਹਾਂ ਦੇ ਲੇਖ ਬਣ ਰਹੇ ਸਨ। ਮੈਂ ਸਿਰਫ਼ ਤੁਹਾਡਾ ਧਿਆਨ ਕਾਪੀ ਪੇਸਟ ਪਾਲਿਸੀ ਵੱਲ ਲਿਆਉਣਾ ਚਾਹੁੰਦਾ ਸੀ। ਉਮੀਦ ਹੈ ਤੁਸੀਂ ਮੇਰੇ ਸੁਝਾਅ ਨਾਲ ਸਹਿਮਤ ਹੋ। ਇੱਕ ਹੋਰ ਗੱਲ, ਤੁਸੀਂ ਮੇਰੀ ਗੱਲ ਦਾ ਜਵਾਬ ਇਸ ਜਗ੍ਹਾ ਉੱਤੇ ਹੀ ਨੀਚੇ ਇੱਕ ਨਵਾਂ ਪੈਰਾ ਬਣਾ ਕੇ ਦੇ ਸਕਦੋ ਹੋ। ਇਸਦੇ ਨਾਲ ਹੀ ਜੇ ਤੁਸੀਂ ਐਫ.ਆਈ.ਆਰ. ਸਫ਼ੇ ਵਿੱਚ ਸੁਧਾਰ ਕਰ ਦਵੋ ਤਾਂ ਬਹੁਤ ਚੰਗਾ ਹੋਵੇਗਾ। ਹਾਂਜੀ ਕਾਪੀ ਪੇਸਟ ਕਰਨਾ ਗਲਤ ਹੈ ਖ਼ਾਸ ਕਰਕੇ ਪੂਰੇ ਦੇ ਪੂਰੇ ਸਫ਼ੇ ਅਤੇ ਪ੍ਰਬੰਧਕਾਂ ਨੂੰ ਇਸਦਾ ਖਿਆਲ ਰੱਖਣਾ ਚਾਹੀਦਾ ਹੈ। ਉਮੀਦ ਹੈ ਇਸ ਕੰਮ ਵਿੱਚ ਤੁਸੀਂ ਪੂਰਾ ਯੋਗਦਾਨ ਪਾਵੋਗੇ। ਵੈਸੇ ਸਧਾਰਨ ਹੱਕਾਂ ਵਾਲੇ ਵਰਤੋਂਕਾਰ ਵੀ ਇਸ ਵਿੱਚ ਮਦਦ ਕਰ ਸਕਦੇ ਹਨ। --Satdeep Gill (ਗੱਲ-ਬਾਤ) 07:12, 20 ਅਗਸਤ 2016 (UTC)
Invitation from the Wikipedia Asian Month
[ਸੋਧੋ]Hi Harvinder Chandigarh, I'm Addis Wang, one of the organizer of the Wikipedia Asian Month. I would like to invite you organize the Wikipedia Asian Month in upcoming November along with Satdeep. Please let me know your consideration and feel free to contact me on my meta talk page.--AddisWang (ਗੱਲ-ਬਾਤ) 22:13, 26 ਅਕਤੂਬਰ 2016 (UTC)
Address Collection - WAM
[ਸੋਧੋ]Congratulations! You have more than 4 accepted articles in Wikipedia Asian Month! Please submit your mailing address (not the email) via this google form. This form is only accessed by me and your username will not distribute to the local community to send postcards. All personal data will be destroyed immediately after postcards are sent. Please contact your local organizers if you have any question.
If you do not wish to share your personal information and do not want to receive the postcard, please let me know at my meta talk page so I will not keep sending reminders to you. Best, Addis Wang Sent by MediaWiki message delivery (ਗੱਲ-ਬਾਤ) 05:22, 7 ਜਨਵਰੀ 2017 (UTC)
ਸ਼੍ਰੇਣੀ ਦਾ ਸਿਰਲੇਖ ਬਦਲਣਾ
[ਸੋਧੋ]ਹਰਵਿੰਦਰ ਜੀ, ਤੁਸੀਂ ਕੁਝ ਸ਼੍ਰੇਣੀਆਂ ਦੇ ਸਿਰਲੇਖ ਸਹੀ ਕੀਤੇ ਹਨ ਜਿਵੇਂ । ਇਹ ਤੁਸੀਂ ਠੀਕ ਕੀਤਾ ਪਰ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਕਿ ਕਿਸੇ ਸ਼੍ਰੇਣੀ ਦੇ ਸੀਰੇਲਖ ਨੂੰ ਬਦਲਣ ਤੋਂ ਬਾਅਦ ਪਹਿਲਾਂ ਵਾਲੀ ਸ਼੍ਰੇਣੀ ਵਿੱਚ ਮੌਜੂਦ ਸਫ਼ਿਆਂ ਵਿੱਚ ਵੀ ਇਹ ਤਬਦੀਲੀ ਕਰਨੀ ਪੈਂਦੀ ਹੈ। ਇਹ ਕੰਮ ਤੁਸੀਂ ਇਕੱਲੇ-ਇਕੱਲੇ ਸਫ਼ੇ ਉੱਤੇ ਆਪਣੇ ਆਪ ਵੀ ਕਰ ਸਕਦੇ ਹੋ ਜਾਂ ਫਿਰ ਜਦ ਵੀ ਤੁਸੀਂ ਸ਼੍ਰੇਣੀ ਦਾ ਸਿਰਲੇਖ ਬਦਲੋਂ ਤਾਂ ਉਸ ਸ਼੍ਰੇਣੀ ਦੇ ਗੱਲਬਾਤ ਸਫ਼ੇ ਉੱਤੇ ਮੈਨੂੰ ਸੁਨੇਹਾ ਛੱਡ ਦੇਵੋ। ਮੈਂ ਬੌਟ ਦੀ ਵਰਤੋਂ ਨਾਲ ਤਬਦੀਲੀ ਕਰ ਦੇਵਾਂਗਾ। --Satdeep Gill (ਗੱਲ-ਬਾਤ) 08:47, 24 ਜਨਵਰੀ 2017 (UTC)
- Satdeep Gill ਜੀ ਤੁਸੀਂ ਮੈਂ ਤੁਹਾਡੇ ਗੱਲਬਾਤ ਸਫ਼ੇ ਉੱਤੇ ਸੁਨੇਹਾ ਛੱਡ ਦਿਆ ਕਰਾਂਗਾ ਅਤੇ ਤੁਸੀਂ ਬੌਟ ਦੀ ਵਰਤੋਂ ਨਾਲ ਇਸਨੂੰ ਠੀਕ ਕਰ ਦੀਆ ਕਰੋ।--Harvinder Chandigarh (ਗੱਲ-ਬਾਤ) 02:56, 25 ਜਨਵਰੀ 2017 (UTC)
ਸਫ਼ਾ ਭਾਈ ਵੀਰ ਸਿੰਘ
[ਸੋਧੋ]ਗੱਲ-ਬਾਤ:ਭਾਈ ਵੀਰ ਸਿੰਘ ਬਾਰੇ ਆਪਣਾ ਯੋਗਦਾਨ ਦਿਓ!Guglani (ਗੱਲ-ਬਾਤ) 05:54, 12 ਮਾਰਚ 2019 (UTC)
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ
[ਸੋਧੋ]ਪਿਆਰੇ @Harvinder Chandigarh:,
ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।
ਧੰਨਵਾਦ, BGerdemann (WMF) (ਗੱਲ-ਬਾਤ) 22:51, 2 ਜੂਨ 2020 (UTC)
ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।
ਮਨੀ ਮਾਜਰਾ ਦਾ ਨਵਾਂ ਨਾਂ ਸੈਕਟਰ ੧੩
[ਸੋਧੋ]Mani Majra rename Sector 13, Chandigarh[edit]
Sat Shri Akal ji, ਸਤਿ ਸ੍ਰੀ ਅਕਾਲ, Veere main, Chandigarh da hi rehn waala ae. Main ethe bachpan to hi pala-bada hun.
Hale kuchh mahina pehle hi saadi Chandigarh government ne Mani Majra da nava nam rakhn di ijazat ditti si. Te is baare kayi akhbara wich vi chhapya si. Usto pehla december 2019 vich loka ne nam change karn layi mana kita si par bad ch jado meetinga hove si te ede nave nam nu approve kitta gaya si.
Last decision sarkaar ne January 5th nu pass kardita si te Modern Housing Complex (M.H.C.) ,ManiMajra de jede loki rehnde ne unha ne Sarkaar da dhanwaad kitaa si. Eh news ne jeda times of india ch aaya si : https://m.timesofindia.com/city/chandigarh/manimajra-to-be-renamed-sector-13-residents-elated/amp_articleshow/73114749.cms
Aapji nu ki lagda ae ki eh nam change hokar sector 13 hogaya ne? Taal Saptak (ਗੱਲ-ਬਾਤ) 07:58, 18 ਜੂਨ 2020 (UTC) Taal Saptak (ਗੱਲ-ਬਾਤ) 08:20, 18 ਜੂਨ 2020 (UTC) @Taal Saptak tuhada dhanvad tusi message kita. Record vich name change ho jandy pr lokan di zuban te purany name hi chaldy ... jiven Mohali nu lok SAS Nagar nahi boldy Mohali hi boldy han , Ropar nu vi Roopnagar nahin Ropar hi boldy han. Tusi Apna Phone no share kr sakdy ho ??
Invitation for Functionary consultation 2021
[ਸੋਧੋ]Greetings, Admins of the emerging community,
I'm letting you know in advance about a meeting I'd like to invite you to regarding the Universal Code of Conduct and the community's ownership of its future enforcement. I'm still in the process of putting together the details, but I wanted to share the date with you: 10/11 July, 2021. I do not have a time on this date yet, but I will let you soon. We have created a meta page with basic information. Please take a look at the meta page and sign up your name under the appropriate section.
Thank you for your time.--BAnand (WMF) 15:14, 10 June 2021 (UTC)
2021 Wikimedia Foundation Board elections: Eligibility requirements for voters
[ਸੋਧੋ]Greetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:46, 30 ਜੂਨ 2021 (UTC)
Note: You are receiving this message as part of outreach efforts to create awareness among the voters.
[Wikimedia Foundation elections 2021] Candidates meet with South Asia + ESEAP communities
[ਸੋਧੋ]Hello,
As you may already know, the 2021 Wikimedia Foundation Board of Trustees elections are from 4 August 2021 to 17 August 2021. Members of the Wikimedia community have the opportunity to elect four candidates to a three-year term. After a three-week-long Call for Candidates, there are 20 candidates for the 2021 election.
An event for community members to know and interact with the candidates is being organized. During the event, the candidates will briefly introduce themselves and then answer questions from community members. The event details are as follows:
- Date: 31 July 2021 (Saturday)
- Timings: check in your local time
- Bangladesh: 4:30 pm to 7:00 pm
- India & Sri Lanka: 4:00 pm to 6:30 pm
- Nepal: 4:15 pm to 6:45 pm
- Pakistan & Maldives: 3:30 pm to 6:00 pm
- Live interpretation is being provided in Hindi.
- Please register using this form
For more details, please visit the event page at Wikimedia Foundation elections/2021/Meetings/South Asia + ESEAP.
Hope that you are able to join us, KCVelaga (WMF), 06:32, 23 ਜੁਲਾਈ 2021 (UTC)
Invitation for Wiki Loves Women South Asia 2021
[ਸੋਧੋ]Wiki Loves Women South Asia 2021
September 1 - September 30, 2021view details!
Wiki Loves Women South Asia is back with the 2021 edition. Join us to minify gender gaps and enrich Wikipedia with more diversity. Happening from 1 September - 30 September, Wiki Loves Women South Asia welcomes the articles created on gender gap theme. This year we will focus on women's empowerment and gender discrimination related topics.
We are proud to announce and invite you and your community to participate in the competition. You can learn more about the scope and the prizes at the project page.
Best wishes,
Wiki Loves Women Team HirokBot (ਗੱਲ-ਬਾਤ) 21:53, 18 ਅਗਸਤ 2021 (UTC)
ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।
[ਸੋਧੋ]ਡਿਅਰ Harvinder Chandigarh,
ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |
ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |
ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |
ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |
ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)
How we will see unregistered users
[ਸੋਧੋ]Hi!
You get this message because you are an admin on a Wikimedia wiki.
When someone edits a Wikimedia wiki without being logged in today, we show their IP address. As you may already know, we will not be able to do this in the future. This is a decision by the Wikimedia Foundation Legal department, because norms and regulations for privacy online have changed.
Instead of the IP we will show a masked identity. You as an admin will still be able to access the IP. There will also be a new user right for those who need to see the full IPs of unregistered users to fight vandalism, harassment and spam without being admins. Patrollers will also see part of the IP even without this user right. We are also working on better tools to help.
If you have not seen it before, you can read more on Meta. If you want to make sure you don’t miss technical changes on the Wikimedia wikis, you can subscribe to the weekly technical newsletter.
We have two suggested ways this identity could work. We would appreciate your feedback on which way you think would work best for you and your wiki, now and in the future. You can let us know on the talk page. You can write in your language. The suggestions were posted in October and we will decide after 17 January.
Thank you. /Johan (WMF)
18:18, 4 ਜਨਵਰੀ 2022 (UTC)
Translation request
[ਸੋਧੋ]Hello.
Can you translate and upload the article en:List of World Heritage Sites in Azerbaijan in Punjabi Wikipedia?
Yours sincerely, Multituberculata (ਗੱਲ-ਬਾਤ) 10:27, 8 ਮਈ 2022 (UTC)
- Sure I shall try as much as possible Harvinder Chandigarh (ਗੱਲ-ਬਾਤ) 17:07, 17 ਮਈ 2022 (UTC)
- Are you an editor or Admin of Azerbaijan ? Harvinder Chandigarh (ਗੱਲ-ਬਾਤ) 17:11, 17 ਮਈ 2022 (UTC)
Files need a license
[ਸੋਧੋ]Hi, sorry to write in English!
You have uploaded these files without a license:
- File:38475002_10160680544775173_120496561619730432_n.jpg
- File:25_ਵੇਂ_ਨਾਭਾ_ਕਵਿਤਾ_ਉਤਸਵ_ਵਿੱਚ_ਭਾਗ_ਲੈਣ_ਵਾਲੇ_ਪੰਜਾਬੀ_ਦੇ_ਚੋਣਵੇਂ_ਕਵੀਆਂ_ਦੇ_ਨਮੂਨਾ_ਹਸਤਾਖਰ.jpg
- File:37736_1527705281735_3985744_n.jpg
- File:38169_1527704521716_963472_n.jpg
All files need a license, a source and an author. Could you please check the files and add the missing information?
Files without a license must be deleted so it is important. --MGA73 (ਗੱਲ-ਬਾਤ) 12:11, 12 ਮਾਰਚ 2023 (UTC)
- All these images are taken by me personally so no licence is required . Pl elaborate if still there is any other point . regard Harvinder Chandigarh (ਗੱਲ-ਬਾਤ) 20:43, 13 ਮਾਰਚ 2023 (UTC)
- Hi! Sorry I missed your reply. Even if you have taken the photos you still need to add a license. You should also add a source/author. You can for exaple "I ਵਰਤੋਂਕਾਰ:Harvinder Chandigarh took this photo. {{cc-by-sa-4.0}}" to the file page. --MGA73 (ਗੱਲ-ਬਾਤ) 17:43, 1 ਮਈ 2023 (UTC)
- Perhaps you could also help translate ਵਿਕੀਪੀਡੀਆ:ਸੱਥ#Cleaning_up_files or make a short summary? --MGA73 (ਗੱਲ-ਬਾਤ) 17:46, 1 ਮਈ 2023 (UTC)
Hello again! I added {{Information}} to the files abowe. You said you are the photographer so I added that information. But you still need to add a valid license. For example you can add "{{cc-by-sa-4.0}}" to the file page. --MGA73 (ਗੱਲ-ਬਾਤ) 14:21, 13 ਦਸੰਬਰ 2023 (UTC)
Invitation to Rejoin the Healthcare Translation Task Force
[ਸੋਧੋ]You have been a medical translators within Wikipedia. We have recently relaunched our efforts and invite you to join the new process. Let me know if you have questions. Best Doc James (talk · contribs · email) 12:34, 2 August 2023 (UTC)