ਵਰਨਰ ਆਈਜਨਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਨਰ ਆਈਜ਼ਨਬਰਗ
ਜਨਮਵਰਨਰ ਕਾਰਲ ਆਈਜ਼ਨਬਰਗ
5 ਦਸੰਬਰ 1901
ਵੁਰਜ਼ਬਰਗ, ਬਵਾਰੀਆ, ਜਰਮਨੀ
ਮੌਤ1 ਫਰਵਰੀ 1976
ਮਿਊਨਿਖ, ਬਵਾਰੀਆ, ਪੱਛਮੀ ਜਰਮਨੀ
ਕੌਮੀਅਤਜਰਮਨ
ਖੇਤਰਸਿਧਾਂਤਕ ਭੌਤਿਕੀ
ਅਦਾਰੇਗੋਟਿਨਜਨ ਯੂਨੀਵਰਸਿਟੀ
ਕੋਪਨਹੇਗਨ ਯੂਨੀਵਰਸਿਟੀ
ਲੀਪਜ਼ਿਗ ਯੂਨੀਵਰਸਿਟੀ
ਬਰਲਿਨ ਯੂਨੀਵਰਸਿਟੀ
ਮਿਊਨਿਖ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਆਰਨੋਲਡ ਸੋਮਰਫੇਲਡ
ਮਸ਼ਹੂਰ ਕਰਨ ਵਾਲੇ ਖੇਤਰਅਨਿਸ਼ਚਤਤਾ ਸਿਧਾਂਤ ਆਈਜ਼ਨਬਰਗ ਕੱਟ
ਆਈਜ਼ਨਬਰਗ ਫੈਰੋਮੈਗਨਟ
ਆਈਜ਼ਨਬਰਗ ਲਿਮਿਟ
ਆਈਜ਼ਨਬਰਗ ਮਾਈਕ੍ਰੋਸਕੋਪ
ਆਈਜ਼ਨਬਰਗ ਮਾਡਲ (ਕਲਾਸੀਕਲ)
ਆਈਜ਼ਨਬਰਗ ਮਾਡਲ (ਕੁਆਂਟਮ)
ਆਈਜ਼ਨਬਰਗ ਪਿਕਚਰ
ਮੈਟਰਿਕਸ ਮ੍ਕੈਨਿਕਸ
ਕਰੈਮਰਜ-ਆਈਜ਼ਨਬਰਗ ਫ਼ਾਰਮੂਲਾ
ਆਈਜ਼ਨਬਰਗ ਗਰੁੱਪ
ਵਟਾਂਦਰਾ ਅੰਤਰਕਿਰਿਆ
ਆਈਸੋਪਿਨ
ਜਿਊਲਰ-ਆਈਜ਼ਨਬਰਗ ਲੈਗਾਰੰਗੀਅਨ
ਅਹਿਮ ਇਨਾਮਭੌਤਿਕੀ ਵਿੱਚ ਨੋਬਲ ਪੁਰਸਕਾਰ (1932)
ਮੈਕਸ ਪਲੈਂਕ ਮੈਡਲ (1933)
ਜੀਵਨ ਸਾਥੀਅਲਿਜਬੈਥ ਸਕੁਮੈਕਹਰ (1937–1976)
ਦਸਤਖ਼ਤ
ਅਲਮਾ ਮਾਤਰਮਿਊਨਿਖ ਯੂਨੀਵਰਸਿਟੀ
Notes
ਉਹ ਨੀਰੋਬਾਇਓਲੋਜਿਸਟ ਮਾਰਟਿਨ ਆਈਜ਼ਨਬਰਗ ਦਾ ਪਿਤਾ ਅਤੇ ਅਗਸਟ ਆਈਜ਼ਨਬਰਗ ਦਾ ਪੁੱਤਰ ਸੀ

ਵਰਨਰ ਆਈਜ਼ਨਬਰਗ (5 ਦਸੰਬਰ 1901 – 1 ਫਰਵਰੀ 1976) ਜਰਮਨੀ ਦਾ ਇੱਕ ਮਸ਼ਹੂਰ ਭੌਤਿਕ ਵਿਗਿਆਨੀ ਸੀ ਜਿਸ ਨੇ ਕੁਆਂਟਮ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1927 ਵਿੱਚ ਇਸਨੇ ਅਨਿਸ਼ਚਿਤਤਾ ਸਿਧਾਂਤ ਪ੍ਰਕਾਸ਼ਿਤ ਕੀਤਾ।

ਹਵਾਲੇ[ਸੋਧੋ]


ਬਾਹਰਲੇ ਲਿੰਕ[ਸੋਧੋ]