ਅਨਿਸ਼ਚਿਤਤਾ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਨਿਸ਼ਚਿਤਤਾ ਸਿਧਾਂਤ ( Uncertainty principle ) ਹਾਈਜਨਬਰਗ ਨੇ ਕਵਾਂਟਮ ਯੰਤਰਿਕੀ ਦੇ ਵਿਆਪਕ ਨਿਯਮਾਂ ਰਾਹੀਂ 1927 ਈ. ਵਿੱਚ ਦਿੱਤਾ ਸੀ । ਇਸ ਸਿਧਾਂਤ ਦੇ ਅਨੁਸਾਰ ਕਿਸੇ ਗਤੀਮਾਨ ਕਣ ਦੀ ਸਥਿੱਤੀ ( \sigma_{x} ) ਅਤੇ ਸੰਵੇਗ ( \sigma_{p} ) ਨੂੰ ਇਕੱਠੇ ਇੱਕਦਮ ਠੀਕ - ਠੀਕ ਨਹੀਂ ਮਾਪਿਆ ਜਾ ਸਕਦਾ। ਜੇਕਰ ਇੱਕ ਰਾਸ਼ੀ ਜਿਆਦਾ ਸ਼ੁੱਧਤਾ ਨਾਲ ਮਿਣੀ ਜਾਵੇਗੀ ਤਾਂ ਦੂਜੀ ਦੇ ਪਲੜੇ ਵਿੱਚ ਓਨੀ ਹੀ ਅਸ਼ੁੱਧਤਾ ਵੱਧ ਜਾਵੇਗੀ, ਚਾਹੇ ਇਸਨੂੰ ਮਾਪਣ ਵਿੱਚ ਕਿੰਨੀ ਵੀ ਕੁਸ਼ਲਤਾ ਕਿਉਂ ਨਾ ਵਰਤੀ ਜਾਵੇ। ਇਸ ਰਾਸ਼ੀਆਂ ਦੀਆਂ ਅਸ਼ੁੱਧੀਆਂ ਦਾ ਗੁਣਨਫਲ ਪਲਾਂਕ ਸਥਿਰ-ਅੰਕ ( ħ ) ਤੋਂ ਘੱਟ ਨਹੀਂ ਹੋ ਸਕਦਾ।[੧]

 \sigma_{x}\sigma_{p} \geq \frac{\hbar}{2}
ਜਿਥੇ ħ ਪਲਾਂਕ ਸਥਿਰ-ਅੰਕ ਹੈ1

ਹਵਾਲੇ[ਸੋਧੋ]