ਵਰਨਰ ਆਈਜਨਬਰਗ
ਦਿੱਖ
(ਵਰਨਰ ਆਈਜ਼ਨਬਰਗ ਤੋਂ ਮੋੜਿਆ ਗਿਆ)
ਵਰਨਰ ਆਈਜ਼ਨਬਰਗ | |
---|---|
ਜਨਮ | ਵਰਨਰ ਕਾਰਲ ਆਈਜ਼ਨਬਰਗ 5 ਦਸੰਬਰ 1901 |
ਮੌਤ | 1 ਫਰਵਰੀ 1976 ਮਿਊਨਿਖ, ਬਵਾਰੀਆ, ਪੱਛਮੀ ਜਰਮਨੀ |
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਮਿਊਨਿਖ ਯੂਨੀਵਰਸਿਟੀ |
ਲਈ ਪ੍ਰਸਿੱਧ | ਅਨਿਸ਼ਚਤਤਾ ਸਿਧਾਂਤ ਆਈਜ਼ਨਬਰਗ ਕੱਟ ਆਈਜ਼ਨਬਰਗ ਫੈਰੋਮੈਗਨਟ ਆਈਜ਼ਨਬਰਗ ਲਿਮਿਟ ਆਈਜ਼ਨਬਰਗ ਮਾਈਕ੍ਰੋਸਕੋਪ ਆਈਜ਼ਨਬਰਗ ਮਾਡਲ (ਕਲਾਸੀਕਲ) ਆਈਜ਼ਨਬਰਗ ਮਾਡਲ (ਕੁਆਂਟਮ) ਆਈਜ਼ਨਬਰਗ ਪਿਕਚਰ ਮੈਟਰਿਕਸ ਮ੍ਕੈਨਿਕਸ ਕਰੈਮਰਜ-ਆਈਜ਼ਨਬਰਗ ਫ਼ਾਰਮੂਲਾ ਆਈਜ਼ਨਬਰਗ ਗਰੁੱਪ ਵਟਾਂਦਰਾ ਅੰਤਰਕਿਰਿਆ ਆਈਸੋਪਿਨ ਜਿਊਲਰ-ਆਈਜ਼ਨਬਰਗ ਲੈਗਾਰੰਗੀਅਨ |
ਜੀਵਨ ਸਾਥੀ | ਅਲਿਜਬੈਥ ਸਕੁਮੈਕਹਰ (1937–1976) |
ਪੁਰਸਕਾਰ | ਭੌਤਿਕੀ ਵਿੱਚ ਨੋਬਲ ਪੁਰਸਕਾਰ (1932) ਮੈਕਸ ਪਲੈਂਕ ਮੈਡਲ (1933) |
ਵਿਗਿਆਨਕ ਕਰੀਅਰ | |
ਖੇਤਰ | ਸਿਧਾਂਤਕ ਭੌਤਿਕੀ |
ਅਦਾਰੇ | ਗੋਟਿਨਜਨ ਯੂਨੀਵਰਸਿਟੀ ਕੋਪਨਹੇਗਨ ਯੂਨੀਵਰਸਿਟੀ ਲੀਪਜ਼ਿਗ ਯੂਨੀਵਰਸਿਟੀ ਬਰਲਿਨ ਯੂਨੀਵਰਸਿਟੀ ਮਿਊਨਿਖ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਆਰਨੋਲਡ ਸੋਮਰਫੇਲਡ |
ਦਸਤਖ਼ਤ | |
ਨੋਟ | |
ਉਹ ਨੀਰੋਬਾਇਓਲੋਜਿਸਟ ਮਾਰਟਿਨ ਆਈਜ਼ਨਬਰਗ ਦਾ ਪਿਤਾ ਅਤੇ ਅਗਸਟ ਆਈਜ਼ਨਬਰਗ ਦਾ ਪੁੱਤਰ ਸੀ |
ਵਰਨਰ ਆਈਜ਼ਨਬਰਗ (5 ਦਸੰਬਰ 1901 – 1 ਫਰਵਰੀ 1976) ਜਰਮਨੀ ਦਾ ਇੱਕ ਮਸ਼ਹੂਰ ਭੌਤਿਕ ਵਿਗਿਆਨੀ ਸੀ ਜਿਸ ਨੇ ਕੁਆਂਟਮ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1927 ਵਿੱਚ ਇਸਨੇ ਅਨਿਸ਼ਚਿਤਤਾ ਸਿਧਾਂਤ ਪ੍ਰਕਾਸ਼ਿਤ ਕੀਤਾ।
ਹਵਾਲੇ
[ਸੋਧੋ]
ਬਾਹਰਲੇ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Werner Heisenberg ਨਾਲ ਸਬੰਧਤ ਮੀਡੀਆ ਹੈ।
ਵਿਕੀਕੁਓਟ ਵਰਨਰ ਆਈਜਨਬਰਗ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- MacTutor Biography: Werner Karl Heisenberg
- Oral history interview transcript with Werner Heisenberg, 30 November 1962, American Institute of Physics, Niels Bohr Library & Archives Archived 26 January 2013 at the Wayback Machine.
- Oral history interview transcript with Werner Heisenberg, 16 June 1970, American Institute of Physics, Niels Bohr Library & Archives Archived 26 January 2013 at the Wayback Machine.
- Key Participants: Werner Heisenberg Archived 2012-09-20 at the Wayback Machine. - Linus Pauling and the Nature of the Chemical Bond: A Documentary History
- Nobelprize.org biography