ਵਿਕਤੋਰ ਖਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਕਟੋਰ ਜਾਰਾ
ਜਾਣਕਾਰੀ
ਜਨਮ ਦਾ ਨਾਂ ਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼
ਜਨਮ 28 ਸਤੰਬਰ 1932(1932-09-28)
ਮੂਲ Chillán Viejo, ਚਿੱਲੀ
ਮੌਤ 15 ਸਤੰਬਰ 1973(1973-09-15) (ਉਮਰ 40)
ਵੰਨਗੀ(ਆਂ) ਲੋਕ ਸੰਗੀਤ, ਨੂਈਵਾ ਕੈਨੀਕਾਨ, ਐਂਡੀਅਨ ਸੰਗੀਤ
ਕਿੱਤਾ ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ
ਸਾਜ਼ ਆਵਾਜ਼, ਸਪੇਨੀ ਗਿਟਾਰ
ਸਰਗਰਮੀ ਦੇ ਸਾਲ 1959–1973
ਲੇਬਲ EMI-Odeon
DICAP/Alerce
Warner Music
ਵੈੱਬਸਾਈਟ Official website

ਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼ (ਸਪੇਨੀ ਉਚਾਰਨ: [ˈbiktor ˈliðjo ˈxaɾa marˈtines]; 28 ਸਤੰਬਰ 1932 – 15 ਸਤੰਬਰ 1973)[1]ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ ਅਤੇ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ।

ਜੀਵਨੀ[ਸੋਧੋ]

ਵਿਕਟੋਰ ਜਾਰਾ ਚਿੱਲੀ ਦੇ ਇੱਕ ਦਿਹਾਤੀ ਗਰੀਬ 'ਚ ਪੈਦਾ ਹੋਇਆ ਸੀ। ਪਿਤਾ ਉੱਕਾ ਅਨਪੜ੍ਹ ਸੀ ਅਤੇ ਜਾਰਾ ਨੂੰ ਪੜ੍ਹਾਉਣ ਦੀ ਬਜਾਈ ਜਲਦੀ ਤੋਂ ਜਲਦੀ ਕੰਮ ਤੇ ਲਾਉਣਾ ਚਾਹੁੰਦਾ ਸੀ। ਛੇ ਸਾਲ ਦੀ ਉਮਰ ਵਿੱਚ ਹੀ ਜਾਰਾ ਨੂੰ ਖੇਤੀ ਦੇ ਕੰਮ ਵਿੱਚ ਲਾ ਲਿਆ ਗਿਆ ਸੀ। ਪੰਦਰਾਂ ਸਾਲਾਂ ਦੀ ਉਮਰ ਵਿੱਚ ਮਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਵਿਕਟੋਰ ਬੁਰੀ ਤਰ੍ਹਾਂ ਝਿੰਜੋੜ ਦਿਤਾ। ਉਹ ਅਕਾਉਂਟੈਂਟ ਬਣਬੰਨਣਾ ਚਾਹੁੰਦਾ ਸੀ ਪਰ ਮਾਨਸਿਕ ਅਸ਼ਾਂਤੀ ਉਸ ਨੂੰ ਇੱਕ ਪਾਦਰੀ ਬਣਨ ਵੱਲ ਲੈ ਗਈ। ਕੁਝ ਸਾਲਾਂ ਬਾਅਦ ਇਸ ਪਾਸਿਓਂ ਵੀ ਉਸ ਦਾ ਮਨ ਉਚਾਟ ਹੋ ਗਿਆ। ਬਾਅਦ ਵਿੱਚ ਉਹ ਫ਼ੌਜ ਵਿੱਚ ਭਰਤੀ ਹੋ ਗਿਆ।

ਹਵਾਲੇ[ਸੋਧੋ]