ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਅਕਤੂਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 28 ਤੋਂ ਮੋੜਿਆ ਗਿਆ)
- 1708– ਬਹਾਦਰ ਸ਼ਾਹ ਜ਼ਫ਼ਰ ਨੇ, ਗੁਰੂ ਗੋਬਿੰਦ ਸਿੰਘ ਉਤੇ ਹਮਲਾ ਕਰਨ ਵਾਲੇ ਜਮਸ਼ੈਦ ਖ਼ਾਨ ਦੇ ਪੁੱਤਰ ਨੂੰ ਖਿੱਲਤ ਦਿਤੀ।
- 1867 – ਸਕੌਟ- ਆਇਰਿਸ਼ ਸਾਮਾਜਕ ਕਾਰਕੁਨ ਸਿਸਟਰ ਨਿਵੇਦਿਤਾ ਦਾ ਜਨਮ।
- 1886– ਨਿਊਯਾਰਕ ਵਿਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ 'ਸਟੈਚੂ ਆਫ਼ ਲਿਬਰਟੀ' ਬੁੱਤ ਦੀ 'ਘੁੰਡ ਚੁਕਾਈ' ਕੀਤੀ।
- 1911 – ਭਾਰਤੀ ਨਾਭਿਕੀ ਭੌਤਿਕ ਵਿਗਿਆਨੀ ਪਿਆਰਾ ਸਿੰਘ ਗਿੱਲ ਦਾ ਜਨਮ।
- 1914 – ਅਮਰੀਕੀ ਪੋਲੀਓ ਦੀ ਦਵਾਈ ਦਾ ਅਵਿਸ਼ਕਾਰਕ ਜੋਨਾਸ ਸਾਲਕ ਦਾ ਜਨਮ।
- 1956 – ਭਾਰਤ ਜੰਮੀ ਵਰਤਮਾਨ ਵਿੱਚ ਪੈਪਸੀਕੋ ਕੰਪਨੀ ਦੀ ਮੁੱਖ ਅਧਿਕਾਰੀ ਇੰਦਰਾ ਨੂਈ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਅਕਤੂਬਰ • 28 ਅਕਤੂਬਰ • 29 ਅਕਤੂਬਰ