ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਅਗਸਤ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 19 ਤੋਂ ਮੋੜਿਆ ਗਿਆ)
- 43 ਬੀਸੀ – ਆਗਸਟਸ_ਕੈਸਰ ਨੇ ਰੋਮ ਦੀ ਸੈਨੇਟ ਨੂੰ ਮਜਬੂਰ ਕੀਤਾ ਕਿ ਉਸ ਨੂੰ ਚੁਣਿਆ ਜਾਵੇ।
- 1919 – ਅਫਗਾਨਿਸਤਾਨ ਅਜਾਦ ਹੋਇਆ।
- 1920 – ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਸਨ ਪ੍ਰੋ. ਦੀਵਾਨ ਸਿੰਘ ਦਾ ਜਨਮ।
- 1932 – ਪੰਜਾਬੀ ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਇੰਦਰਜੀਤ ਹਸਨਪੁਰੀ ਦਾ ਜਨਮ।
- 1935 – ਖੋਜੀ, ਕੰਪਿਊਟਰ ਤਕਨਾਲੋਜੀ ਹਰਭਜਨ ਸਿੰਘ (ਡਾ.) ਦਾ ਜਨਮ।
- 1940 – ਭਾਰਤੀ ਫਿਲਮ ਡਾਇਰੈਕਟਰ, ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਦਾ ਜਨਮ।
- 1942 – ਪੰਜਾਬ ਦੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਜਨਮ।
- 1976 – ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ ਜਾਂਨਿਸਾਰ ਅਖ਼ਤਰ ਦਾ ਦਿਹਾਂਤ।