ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਅਪਰੈਲ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਪਰੈਲ 22 ਤੋਂ ਮੋੜਿਆ ਗਿਆ)
ਵਿਸ਼ਵ ਧਰਤ ਦਿਵਸ
- 1870 – ਰੂਸੀ ਕਰਾਂਤੀਕਾਰੀ ਆਗੂ ਵਲਾਦੀਮੀਰ ਲੈਨਿਨ ਦਾ ਜਨਮ ਹੋਇਆ।
- 1914 – ਭਾਰਤੀ ਨਿਰਦੇਸਕ ਅਤੇ ਨਿਰਮਾਤਾ ਬੀ ਆਰ ਚੋਪੜਾ ਦਾ ਜਨਮ ਹੋਇਆ।
- 1916 – ਭਾਰਤਿ ਐਕਟਰ ਅਤੇ ਗਾਇਕ ਕਾਨਨ ਦੇਵੀ ਦਾ ਜਨਮ ਹੋਇਆ।
- 1921 – ਸੁਭਾਸ਼ ਚੰਦਰ ਬੋਸ ਨੇ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫਾ ਦਿੱਤਾ।
- 1958 – ਪੰਜਾਬੀ ਨਾਟਕਕਾਰ ਸਵਰਾਜਬੀਰ ਦਾ ਜਨਮ ਹੋਇਆ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਚੇਤਨ ਭਗਤ ਦਾ ਜਨਮ।
- 1980 – ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਦਿਹਾਂਤ ਹੋਇਆ।
- 2003 – ਪੰਜਾਬੀ ਦਾ ਨਾਟਕਕਾਰਾਂ ਬਲਵੰਤ ਗਾਰਗੀ ਦਾ ਦਿਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਅਪਰੈਲ • 22 ਅਪਰੈਲ • 23 ਅਪਰੈਲ