ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 8 ਤੋਂ ਮੋੜਿਆ ਗਿਆ)
- 1324 – ਇਤਾਲਵੀ ਵਪਾਰੀ ਅਤੇ ਯਾਤਰੀ ਮਾਰਕੋ ਪੋਲੋ ਦਾ ਦਿਹਾਂਤ।
- 1642 – ਮਸ਼ਹੂਰ ਤਾਰਾ ਵਿਗਿਆਨੀ ਗੈਲੀਲਿਓ ਗੈਲੀਲੀ ਦੀ ਮੌਤ ਹੋਈ।
- 1691 – ਪਟਿਆਲਾ ਰਿਆਸਤ ਦੇ ਬਾਨੀ ਮਹਾਰਾਜਾ ਆਲਾ ਸਿੰਘ ਦਾ ਜਨਮ।
- 1867 – ਅਮਰੀਕਾ ਵਿੱਚ ਅਫ਼ਰੀਕੀ ਅਮਰੀਕੀ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।
- 1889 – ਪਹਿਲਾ ਕੰਪਿਊਟਰ ਪੇਟੈਂਟ ਕਰਵਾਇਆ ਗਿਆ।
- 1925 – ਪੰਜਾਬੀ ਲੇਖਕ ਨਵਤੇਜ ਸਿੰਘ ਪ੍ਰੀਤਲੜੀ ਦਾ ਜਨਮ।
- 1939 – ਭਾਰਤੀ ਫ਼ਿਲਮ ਅਦਾਕਾਰਾ ਨੰਦਾ ਦਾ ਜਨਮ।
- 1942 – ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸਟੀਵਨ ਹਾਕਿੰਗ ਦਾ ਜਨਮ।(ਚਿੱਤਰ ਦੇਖੋ)
- 2009 – ਮਿਸਰ ਵਿਚ ਸਾਇੰਸਦਾਨਾਂ 4300 ਸਾਲ ਪੁਰਾਣੇ ਪਿਰਾਮਿਡ ਵਿਚ ਸੈਸ਼ੈਸ਼ਟ ਰਾਣੀ ਦੀ 'ਮਮੀ'ਲੱਭੀ।
- 2016 – ਭਾਰਤ ਦੇ ਸੁਤੰਤਰਤਾ ਸੰਗਰਾਮੀ, ਲੇਖਕ ਚੈਨ ਸਿੰਘ ਚੈਨ ਦਾ ਦਿਹਾਂਤ।