ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 12 ਤੋਂ ਮੋੜਿਆ ਗਿਆ)
- 1675 – ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਸਕਾਰ ਰਕਾਬ ਗੰਜ ਦਿੱਲੀ ਵਿਖੇ ਕੀਤਾ ਗਿਆ।
- 1896 – ਭਾਰਤੀ ਪੰਛੀ ਵਿਗਿਆਨੀ ਅਤੇ ਪ੍ਰਕ੍ਰਿਤੀਵਾਦੀ ਸਲੀਮ ਅਲੀ ਦਾ ਜਨਮ।
- 1898 – ਭਾਰਤ ਦਾ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਸੋਹਣ ਸਿੰਘ ਜੋਸ਼ ਦਾ ਜਨਮ।
- 1923 – ਪੰਜਾਬੀ ਦਾ ਸ਼ਾਇਰ, ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ ਅਹਿਮਦ ਰਾਹੀ ਦਾ ਜਨਮ।
- 1923 – ਜਰਮਨ ਵਿਚ ਰਾਜ ਪਲਟਾ ਲਿਆਉੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਅਡੋਲਫ ਹਿਟਲਰ ਨੂੰ ਗਿ੍ਫ਼ਤਾਰ ਕੀਤਾ ਗਿਆ।
- 1940 – ਹਿੰਦੀ ਫਿਲਮਾਂ ਭਾਰਤੀ ਐਕਟਰ ਅਮਜਦ ਖ਼ਾਨ ਦਾ ਜਨਮ।
- 2014 – ਯੂਰਪੀ ਪੁਲਾੜ ਏਜੰਸੀ ਦੇ ਫ਼ੀਲੇ (ਪੁਲਾੜੀ ਜਹਾਜ਼) ਨੇ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਪੂਛਲ ਤਾਰੇ ਦੇ ਕੇਂਦਰ ਨੂੰ ਛੂਹਿਆ
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਨਵੰਬਰ • 12 ਨਵੰਬਰ • 13 ਨਵੰਬਰ