ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 19 ਤੋਂ ਮੋੜਿਆ ਗਿਆ)
- 1828 – ਭਾਰਤ ਦੀ ਝਾਂਸੀ ਦੀ ਰਾਣੀ ਰਾਣੀ ਲਕਸ਼ਮੀਬਾਈ ਦਾ ਜਨਮ।
- 1897 – ਲੰਡਨ ਸ਼ਹਿਰ ਵਿਚ ਜੈਵਿਨ ਸਟਰੀਟ ਵਿਚ ਭਿਆਨਕ ਅੱਗ ਲੱਗੀ।
- 1917 – ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ।
- 1920 – ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
- 1923 – ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਸੰਗੀਤਕਾਰ ਸਲਿਲ ਚੌਧਰੀ ਦਾ ਜਨਮ।
- 1928 – ਪਹਿਲਵਾਨ ਦਾਰਾ ਸਿੰਘ ਦਾ ਜਨਮ।
- 1938 – ਪੰਜਾਬੀ ਗਾਇਕਾ ਸ੍ਵਰਨ ਲਤਾ ਦਾ ਜਨਮ।
- 1940 – ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਡਾ. ਕੇਸਰ ਸਿੰਘ ਦਾ ਜਨਮ।
- 1982 – ਏਸ਼ੀਆਈ ਖੇਡਾਂ ਸ਼ੁਰੂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਨਵੰਬਰ • 19 ਨਵੰਬਰ • 20 ਨਵੰਬਰ