ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 2 ਤੋਂ ਮੋੜਿਆ ਗਿਆ)
- ਸਿਲ੍ਹੀਆਂ ਥਾਂਵਾਂ ਦਿਵਸ
- 1509 – ਦਿਊ ਦੀ ਲੜਾਈ ਸ਼ੁਰੂ ਹੋਈ।
- 1909 – ਪੰਜਾਬੀ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ।
- 1915 – ਭਾਰਤੀ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ ਦਾ ਜਨਮ।
- 1927 – ਪੰਜਾਬੀ ਸਾਹਿਤਕਾਰ ਅਤੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਜਨਮ।
- 1943 – ਸਟਾਲਿਨਗਰਾਦ ਦੀ ਲੜਾਈ ਦਾ ਅੰਤ ਹੋਇਆ।
- 1954 – ਪੰਜਾਬੀ ਕਹਾਣੀਕਾਰ, ਰੇਖਾ ਚਿੱਤਰਕਾਰ ਅਤੇ ਸੰਪਾਦਕ ਜਿੰਦਰ ਕਹਾਣੀਕਾਰ ਦਾ ਜਨਮ।
- 1970 – ਬਰਤਾਨਵੀ ਨੋਬਲ ਪੁਰਸਕਾਰ ਜੇਤੂ ਦਾਰਸ਼ਨਿਕ ਅਤੇ ਹਿਸਾਬਦਾਨ ਬਰਟਰੈਂਡ ਰਸਲ ਦੀ ਮੌਤ।
- 1977 – ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ ਸ਼ਕੀਰਾ ਦਾ ਜਨਮ।
- 2006 – ਭਾਰਤ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਸਕੀਮ ਸ਼ੁਰੂ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਫ਼ਰਵਰੀ • 2 ਫ਼ਰਵਰੀ • 3 ਫ਼ਰਵਰੀ