ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 9 ਤੋਂ ਮੋੜਿਆ ਗਿਆ)
- 1285 – ਦਿੱਲੀ ਦੇ ਮਾਮਲੁਕ ਰਾਜਵੰਸ਼ ਦੇ 9ਵੇਂ ਸੁਲਤਾਨ ਬਲਬਲ ਦੇ ਪੁੱਤਰ ਮੁਹੰਮਦ ਦੀ ਮੰਗੋਲ ਲੜਾਕਿਆਂ ਨੇ ਹੱਤਿਆ ਕੀਤੀ।
- 1783 – ਸਿੱਖਾਂ ਦਾ ਦਿੱਲੀ ਵਿਚ ਹੌਜ਼ ਖ਼ਾਸ ਇਲਾਕੇ ਉਤੇ ਕਬਜ਼ਾ।
- 1846 – ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
- 1934 – ਰੂਸੀ ਪੁਲਾੜ ਯਾਤਰੀ ਯੂਰੀ ਗਗਾਰਿਨ ਦਾ ਜਨਮ। (ਮੌਤ 1968)
- 1951 – ਭਾਰਤੀ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ।
- 1961 – ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
- 1986 – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।