ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਸਤੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 10 ਤੋਂ ਮੋੜਿਆ ਗਿਆ)
- 1887 – ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਦਾ ਜਨਮ।
- 1919 – ਸੇਂਟ ਜਰਮੇਨ ਦੀ ਸੰਧੀ: ਮਿੱਤਰ ਰਾਸ਼ਟਰਾਂ ਨੇ ਆਸਟ੍ਰੀਆ ਦੇ ਖੇਤਰਫਲ ਨੂੰ ਵੀ ਸੀਮਿਤ ਕਰ ਦਿਤਾ।
- 1945 – ਪੰਜਾਬੀ ਕਹਾਣੀਕਾਰ, ਸਾਹਿਤ ਅਕਾਦਮੀ ਇਨਾਮ ਜੇਤੂ ਵਰਿਆਮ ਸਿੰਘ ਸੰਧੂ ਦਾ ਜਨਮ।
- 1965 – ਪਰਮਵੀਰ ਚੱਕਰ ਵਿਜੇਤਾ ਭਾਰਤੀ ਸਿਪਾਹੀ ਅਬਦੁਲ ਹਮੀਦ ਸਹੀਦ ਹੋਇਆ।
- 1972 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਅਨੁਰਾਗ ਕਸ਼ਿਅਪ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਸਤੰਬਰ • 10 ਸਤੰਬਰ • 11 ਸਤੰਬਰ