ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੨ ਫਰਵਰੀ
ਦਿੱਖ
- 1732 - ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਜਨਮ
- 1864 - ਫਰਾਂਸੀਸੀ ਲੇਖਕ ਯੂਲ ਰੇਨਾਰ ਦਾ ਜਨਮ
- 1944 - ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦੀ ਮੌਤ
- 1958 - ਭਾਰਤੀ ਵਿਦਵਾਨ ਅਤੇ ਸਿਆਸਤਦਾਨ ਅਬੁਲ ਕਲਾਮ ਆਜ਼ਾਦ ਦੀ ਮੌਤ
- 1982 - ਭਾਰਤੀ-ਪਾਕਿਸਤਾਨੀ ਉਰਦੂ ਕਵੀ ਜੋਸ਼ ਮਲੀਹਾਬਾਦੀ ਦੀ ਮੌਤ
- 2012 - ਭਾਰਤੀ ਪੰਜਾਬੀ ਲੇਖਕ ਸੁਖਬੀਰ ਦੀ ਮੌਤ