ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਮਈ
ਦਿੱਖ
- 1242 – ਦਿੱਲੀ ਦੇ ਸੁਲਤਾਨ ਮੁਈਜੁਦੀਨ ਬਹਿਰਾਮ ਸ਼ਾਹ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ।
- 1618 – ਪ੍ਰਸਿੱਧ ਖਗੋਲਗ ਜੋਹਾਨਸ ਕੈਪਲਰ ਨੇ ਕੈਪਲਰ ਦੇ ਗ੍ਰਿਹ ਗਤੀ ਦੇ ਨਿਯਮ ਦੀ ਖੋਜ ਕੀਤੀ।
- 1817 – ਭਾਰਤੀ ਲੇਖਕ ਅਤੇ ਦਰਸ਼ਨ ਸ਼ਾਸਤਰੀ ਦੇਬੇਂਦਰਨਾਥ ਟੈਗੋਰ ਦਾ ਜਨਮ ਹੋਇਆ। (ਦਿਹਾਂਤ 1905)
- 1878 – ਭਾਰਤ 'ਚ ਸਾਧਾਰਨ ਬ੍ਰਹਮਾ ਸਮਾਜ ਦੀ ਸਥਾਪਨਾ ਹੋਈ।
- 1848 – ਮਹਾਰਾਣੀ ਜਿੰਦਾਂ ਨੂੰ ਗ੍ਰਿਫ਼ਤਾਰ ਕਰ ਕੇ ਬਨਾਰਸ ਭੇਜਿਆ ਗਿਆ।
- 1907 – ਅਜਾਦੀ ਘੁਲਾਟੀਆ ਸੁਖਦੇਵ ਥਾਪਰ ਦਾ ਜਨਮ ਹੋਇਆ। (ਸ਼ਹੀਦੀ 1931)