ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਅਗਸਤ
ਦਿੱਖ
- 1604 – ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ।
- 1886 – ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਰਾਮਕ੍ਰਿਸ਼ਨ ਪਰਮਹੰਸ ਦਾ ਦਿਹਾਂਤ।
- 1904 – ਹਿੰਦੀ ਦੀ ਪ੍ਰਸਿੱਧ ਕਵਿਤਰੀ ਅਤੇ ਲੇਖਿਕਾ ਸੁਭੱਦਰਾ ਕੁਮਾਰੀ ਚੌਹਾਨ ਦਾ ਜਨਮ।
- 1904 – ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ ਸਾਰੇ ਜਹਾਂ ਸੇ ਅੱਛਾ ਪਹਿਲੀਵਾਰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ।
- 1958 – ਅਮਰੀਕੀ ਗਾਇਕ, ਗੀਤਕਾਰ, ਨਿਰਮਾਤਾ ਅਤੇ ਕਲਕਾਰ ਮਡੋਨਾ (ਪਾਪ ਕਲਾਕਾਰ) ਦਾ ਜਨਮ।
- 1968 – ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਅਰਵਿੰਦ ਕੇਜਰੀਵਾਲ ਦਾ ਜਨਮ।
- 1997 – ਪਾਕਿਸਤਾਨ ਦੇ ਸੂਫੀ ਗਾਇਕ ਅਤੇ ਸੰਗੀਤਕਾਰ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਦਿਹਾਂਤ।