ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਮਈ
ਦਿੱਖ
- 1804 – ਨੈਪੋਲੀਅਨ ਬੋਨਾਪਾਰਟ ਨੂੰ ਫ਼ਰਾਂਸ ਦਾ ਬਾਦਸ਼ਾਹ ਐਲਾਨਿਆ ਗਿਆ।
- 1860 – ਅਮਰੀਕਾ ਦੀ ਰਿਪਬਲੀਕਨ ਪਾਰਟੀ ਨੇ ਅਬਰਾਹਮ ਲਿੰਕਨ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ।
- 1943 – ਬੰਗਲਾ ਕਵੀ ਚਰਨ ਕਵੀ ਮੁੰਕੁੰਦ ਦਾਸ ਦਾ ਦਿਹਾਂਤ।
- 1974 – ਭਾਰਤ ਨੇ ਪ੍ਰਮਾਣੂ ਬੰਬ ਦਾ ਕਾਮਯਾਬ ਤਜਰਬਾ ਕੀਤਾ ਤੇ ਐਟਮ ਬੰਬ ਰੱਖਣ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣਿਆ।
- 1922 – ਬੱਬਰ ਅਕਾਲੀ ਲਹਿਰ ਦੇ ਅਕਾਲੀਆਂ ਦੇ ਖ਼ਿਲਾਫ਼ ਪਹਿਲੇ ਮੁਕੱਦਮੇ ਵਿੱਚ ਸਜ਼ਾਵਾਂ।
- 1988 – ਖਾੜਕੂਆਂ ਨੇ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਰਹੇ 37 ਮਜ਼ਦੂਰ ਮਾਰ ਦਿਤੇ।