ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਸਤੰਬਰ
ਦਿੱਖ
- 1883 – ਸਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ ਦਾ ਜਨਮ।
- 1946 – ਪੰਜਾਬ ਦਾ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਜਨਮ।
- 1948 – ਹੈਦਰਾਬਾਦ ਸਟੇਟ ਨੂੰ ਭਾਰਤੀ ਸੰਘ ਵਿੱਚ ਮਿਲਾਇਆ ਗਿਆ।
- 1950 – ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤ ਸ਼ਬਾਨਾ ਆਜ਼ਮੀ ਦਾ ਜਨਮ।
- 1978 – ਤਰਕਸ਼ੀਲ ਲਹਿਰ ਦਾ ਮੌਢੀ ਅਬਰਾਹਿਮ ਕਾਵੂਰ ਦਾ ਦਿਹਾਂਤ।
- 2008 – ਨਾਨਾਵਤੀ ਕਮਿਸ਼ਨ ਨੇ ਗੋਧਰਾ ਕਾਂਡ ਬਾਰੇ ਆਪਣੀ ਰਿਪੋਰਟ ਿੱਚ ਕਿਹਾ ਕਿ ਇਹ ਕਾਂਡ ਸਾਜ਼ਿਸ਼ ਅਧੀਨ ਵਾਪਰਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਸਤੰਬਰ • 18 ਸਤੰਬਰ • 19 ਸਤੰਬਰ