ਹੈਦਰਾਬਾਦ ਸਟੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
حیدر آباد
ਹੈਦਰਾਬਾਦ ਰਜਵਾੜਾ
ਰਜਵਾੜਾ ਬ੍ਰਿਟਿਸ਼ਕਾਲੀਨ
Flag of the Mughal Empire.svg
1724 – 1948 Flag of India.svg

Flag of ਹੈਦਰਾਬਾਦ

ਝੰਡਾ

ਰਾਜਧਾਨੀ ਹੈਦਰਾਬਾਦ
ਭਾਸ਼ਾ(ਵਾਂ) ਹੈਦਰਾਬਾਦੀ ਹਿੰਦੀ, ਤੇਲਗੂ, ਕੁਝ ਉਰਦੂ
ਸਰਕਾਰ Principality
ਨਿਜ਼ਾਮ
 - 1720–48 (ਪਹਿਲਾ) ਆਸਿਫ਼ ਜਾਹ ਪਹਿਲਾ
 - 1911–48(ਅੰਤਿਮ) ਆਸਿਫ਼ ਜਾਹ ਸਪਤਮ
ਇਤਿਹਾਸ
 - ਸਥਾਪਨਾ 1724
 - ਆਪ੍ਰੇਸ਼ਨ ਪੋਲੋ ਦੇ ਤਹਿਤ ਭਾਰਤੀ ਸੰਘ ਵਿੱਚ ਮਿਲਾਇਆ ਗਿਆ 18 ਸਤੰਬਰ 1948

ਹੈਦਰਾਬਾਦ ਸਟੇਟ (ਤੇਲੁਗੁ: హైదరాబాదు, ਉਰਦੂ: حیدر آباد) ਬ੍ਰਿਟਿਸ਼ ਕਾਲ ਦੀ ਸਭ ਤੋਂ ਵੱਡੀ ਰਿਆਸਤ ਸੀ। ਇਹ ਭਾਰਤੀ ਉਪ ਮਹਾਂਦੀਪ ਦੇ ਦੱਖਣ - ਪੱਛਮ ਵੱਲ ਸਥਿਤ ਸੀ। ਇਸ ਉੱਤੇ ੧੭੨੪ ਤੋਂ੧੯੪੮ ਤੱਕ ਨਿਜ਼ਾਮ ਪਰਵਾਰ ਦਾ ਸ਼ਾਸਨ ਰਿਹਾ। ਰਿਆਸਤ ਦਾ ਬਰਾਰ ਖੇਤਰ ਬ੍ਰਿਟਿਸ਼ ੧੯੦੩ ਵਿੱਚ ਭਾਰਤ ਦੇ ਮਧ ਪ੍ਰਾਂਤ ਨਾਲ ਵਿਲਾ ਕਰ ਦਿੱਤਾ ਗਿਆ ਸੀ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png