ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਜੁਲਾਈ
ਦਿੱਖ
- 356 ਬੀਸੀ – ਦੁਨੀਆ ਦੇ ਸੱਤ ਅਜੁਬੇ 'ਚ ਅਰਟੀਮਿਸ ਦਾ ਮੰਦਰ ਤਬਾਹ ਹੋਇਆ।
- 1899 – ਅਮਰੀਕੀ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਅਰਨੈਸਟ ਹੈਮਿੰਗਵੇ ਦਾ ਜਨਮ।
- 1911 – ਭਾਰਤੀ ਕਵੀ, ਵਿਦਵਾਨ ਅਤੇ ਲੇਖਕ ਉਮਾਸ਼ੰਕਰ ਜੋਸ਼ੀ ਦਾ ਜਨਮ।
- 1915 – ਉਰਦੂ ਦੀ ਕਹਾਣੀਕਾਰ ਅਤੇ ਨਾਵਲਕਾਰ ਅਤੇ ਲੇਖਿਕਾ ਇਸਮਤ ਚੁਗ਼ਤਾਈ ਦਾ ਜਨਮ।
- 1930 – ਭਾਰਤੀ ਕਵੀ ਅਤੇ ਫ਼ਿਲਮੀ ਗੀਤਕਾਰ ਆਨੰਦ ਬਖਸ਼ੀ ਦਾ ਜਨਮ।
- 1960 – ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਜੁਲਾਈ • 21 ਜੁਲਾਈ • 22 ਜੁਲਾਈ