ਸਮੱਗਰੀ 'ਤੇ ਜਾਓ

22 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
262728293031  
2026

22 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 203ਵਾਂ (ਲੀਪ ਸਾਲ ਵਿੱਚ 204ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 162 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • ਭਾਰਤ ਦਾ ਝੰਡਾ
  • 1906 ਵੈਨਕੂਵਰ ਕਨੇਡਾ ਵਿੱਚ ਪਹਿਲੇ ਗੁਰਦਆਰੇ ਦੀ ਨੀਂਹ ਰੱਖੀ ਗਈ
  • 1947 ਭਾਰਤ ਦਾ ਝੰਡਾ ਅਪਣਾਇਆ ਗਿਆ।
  • 1962 ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ ਵਿੱਚ ਫੁਟ ‘ਤੇ ਮੁਹਰ ਲਾਈ
  • 1971 ਫਤਹਿ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲਿਆ
  • 1976 ਸਮਝੌਤਾ ਐਕਸਪ੍ਰੈਸ ਪਾਕਿਸਤਾਨ ਅਤੇ ਭਾਰਤ 'ਚ ਰੇਲ ਸਮਝੋਤਾ ਹੋਇਆ।

ਜਨਮ

[ਸੋਧੋ]

ਦਿਹਾਂਤ

[ਸੋਧੋ]