ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਦਸੰਬਰ
ਦਿੱਖ
- 1571 – ਜਰਮਨੀ ਪੁਲਾੜ ਵਿਗਿਆਨੀ ਜੋਹਾਨਸ ਕੈਪਲਰ ਦਾ ਜਨਮ।(ਚਿੱਤਰ ਦੇਖੋ)
- 1705 – ਗੁਰੂ ਗੋਬਿੰਦ ਸਿੰਘ ਮਾਲਵੇ ਦੀ ਧਰਤੀ ਦੀਨਾ ਸਾਹਿਬ ਵਿਖੇ ਪਹੁੰਚੇ।
- 1845 – ਫੇਰੂ ਸ਼ਹਿਰ ਦੀ ਜੰਗ (ਫ਼ਿਰੋਜ਼ਸ਼ਾਹ) ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ।
- 1937 – ਵਾਲਟ ਡਿਜ਼ਨੀ ਨੇ ਪਹਿਲੀ ਐਨੀਮਲ (ਜਾਨਵਰਾਂ ਦੀ) ਫ਼ਿਲਮ ਬਣਾਈ।
- 1942 – ਪੰਜਾਬੀ ਗ਼ਜਲ਼ਗੋ, ਕਹਾਣੀਕਾਰ, ਆਲੋਚਕ ਤੇ ਸੰਪਾਦਕ ਐੱਸ ਤਰਸੇਮ ਦਾ ਜਨਮ।
- 1954 – ਅਮਰੀਕੀ ਟੈਨਿਸ ਖਿਡਾਰਨ ਕਰਿਸ ਐਵਰਟ ਦਾ ਜਨਮ।
- 1975 – ਜਲਗਾਹਾਂ ਵਾਰੇ ਰਾਮਸਰ ਸਮਝੌਤਾ ਲਾਗੂ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਦਸੰਬਰ • 21 ਦਸੰਬਰ • 22 ਦਸੰਬਰ