ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਦਸੰਬਰ
ਦਿੱਖ
- 1851 – ਅਮਰੀਕਾ ਦੀ 'ਲਾਇਬਰੇਰੀ ਆਫ਼ ਕਾਂਗਰਸ' ਵਿਚ ਅੱਗ ਲੱਗਣ ਨਾਲ 35000 ਕਿਤਾਬਾਂ ਸੜ ਗਈਆਂ।
- 1914 – ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਸੰਤ ਅਤਰ ਸਿੰਘ ਨੇ ਰੱਖੀ।(ਚਿੱਤਰ ਦੇਖੋ)
- 1924 – ਗਾੲਿਕ ਮੁਹੰਮਦ ਰਫ਼ੀ ਦਾ ਜਨਮ।
- 1954 – ਹਾਰਡ ਡਿਸਕ ਦੀ ਕਾਢ ਹੋਈ।
- 1959 – ਪੰਜਾਬੀ ਦਾ ਬਾਲ ਸਾਹਿਤ ਲੇਖਕ ਤੇ ਗਾਇਕ ਕਮਲਜੀਤ ਨੀਲੋਂ ਦਾ ਜਨਮ।
- 1959 – ਹਿੰਦੀ ਫਿਲਮਾਂ ਦਾ ਐਕਟਰ ਅਨਿਲ ਕਪੂਰ ਦਾ ਜਨਮ।
- 1987 – ਪੰਜਾਬੀ ਸਾਹਿਤ ਦਾ ਲੇਖਕ ਕੁਲਵੰਤ ਸਿੰਘ ਵਿਰਕ ਦਾ ਦਿਹਾਂਤ।
- 2010 – ਨਾਟਕਕਾਰ ਗੁਰਸ਼ਰਨ ਸਿੰਘ ਨਾਟਕ ਰਤਨ ਨਾਲ ਸਨਮਾਨਿਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਦਸੰਬਰ • 24 ਦਸੰਬਰ • 25 ਦਸੰਬਰ