ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਅਪਰੈਲ
- 1719 –ਮਸ਼ਹੂਰ ਨਾਵਲਿਸਟ ਡੇਨੀਅਲ ਡਿਫ਼ੋਅ ਨੇ ਅਪਣਾ ਮਸ਼ਹੂਰ ਨਾਵਲ 'ਰਾਬਿਨਸਨ ਕਰੂਸੋ' ਰੀਲੀਜ਼ ਕੀਤਾ |
- 1792 – ਸਜ਼ਾ-ਏ-ਮੌਤ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਸ਼ੁਰੂ ਹੋਈ |
- 1809 – ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ 'ਅਹਿਦਨਾਮਾ' ਹੋੲਿਅਾ
- 1895 – ਸੁਏਸ ਨਹਿਰ ਦੀ ਖੁਦਾਈ ਸ਼ੁਰੂ ਹੋਈ |
- 1968 – ਭਾਰਤੀ ਗਾਇਕ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਦੀ ਮੌਤ (ਜਨਮ 1902)
- 1983 – ਪਾਈਨੀਅਰ 10 ਪਲੂਟੋ ਦੇ ਪਥ ਤੋਂ ਪਰ੍ਹੇ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਅਪਰੈਲ • 25 ਅਪਰੈਲ • 26 ਅਪਰੈਲ