ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਮਈ
ਦਿੱਖ
- 1790 – ਅਮਰੀਕਾ 'ਚ ਕਾਪੀਰਾਈਟ ਕਾਨੂੰਨ ਬਣਾਇਆ ਗਿਆ।
- 1859 – ਲੰਡਨ ਵਿੱਚ ਬਿਗ ਬੈਨ ਸ਼ੁਰੂ ਹੋਇਆ।
- 1907 – ਨਿਉਯਾਰਕ ਵਿੱਚ ਪਹਿਲੀਆ ਟੈਕਸੀਆਂ ਉਤਾਰੀਆਂ ਗਈਆਂ।
- 1914 – 4 ਮਈ 1914 ਨੂੰ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸੜਕ ਵਾਸਤੇ ਗੁਰਦਵਾਰਾ ਰਕਾਬ ਗੰਜ, ਦਿੱਲੀ ਦੀ ਦੀਵਾਰ ਢਾਹ ਦਿਤੀ ਇਸ ਸੰਬੰਧੀ ਰੋਸ ਵਾਸਤੇ ਇਕੱਠ ਹੋਇਆ।
- 1961 – ਦੱਖਣੀ ਅਫਰੀਕਾ ਇਕ ਸੁਤੰਤਰ ਗਣਰਾਜ ਬਣਿਆ।
- 1977 – ਭਾਰਤੀ ਫੌਜ ਦੇ ਦਲ ਨੇ ਕੰਚਨਜੰਗਾ 'ਤੇ ਪਹਿਲੀ ਵਾਰ ਚੜ੍ਹਾਈ ਕੀਤੀ।
- 1999 – ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ।