ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਜੂਨ
ਦਿੱਖ
- 1904 – ਪਿੰਗਲਵਾੜਾ ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ ਭਗਤ ਪੂਰਨ ਸਿੰਘ ਦਾ ਜਨਮ।
- 1916 – ਗਦਰ ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
- 1919 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
- 1936 – ਭਾਰਤੀ ਫਿਲਮੀ ਕਲਾਕਾਰ ਨੂਤਨ ਦਾ ਜਨਮ।
- 1957 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ 'ਚ ਆਪਣਾ ਮਸ਼ਹੂਰ ਲੈਕਚਰ (ਪਾਵਰ ਆਫ ਨਾਨ ਵਾਇਲੈਂਸ) ਦਿੱਤਾ।
- 1959 – ਸੀ ਰਾਜਗੋਪਾਲਾਚਾਰੀ ਨੇ ਸੁਤੰਤਰ ਪਾਰਟੀ ਦੇ ਗਠਨ ਦਾ ਐਲਾਨ ਕੀਤਾ।