ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਨਵੰਬਰ
ਦਿੱਖ
- 1728 – ਅੰਗਰੇਜ਼ ਮੁਹਿੰਮਬਾਜ਼, ਖੋਜੀ, ਜ਼ਹਾਜ਼ਰਾਨ ਅਤੇ ਨਕਸ਼ਾ ਨਿਗਾਰ ਜੇਮਜ਼ ਕੁੱਕ ਦਾ ਜਨਮ।
- 1867 – ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਮੈਰੀ ਕਿਊਰੀ ਦਾ ਜਨਮ।
- 1888 – ਭਾਰਤੀ ਭੌਤਿਕ ਵਿਗਿਆਨੀ ਅਤੇ ਨੋਬਲ ਸਨਮਾਨ ਜੇਤੂ ਚੰਦਰਸ਼ੇਖਰ ਵੈਂਕਟ ਰਾਮਨ ਦਾ ਜਨਮ।
- 1916 – ਜੈਨਟ ਰੈਨਕਿਨ ਅਮਰੀਕਾ ਦੀ ਕਾਂਗਰਸ (ਪਾਰਲੀਮੈਂਟ) ਦੀ ਪਹਿਲੀ ਔਰਤ ਮੈਂਬਰ ਬਣੀ।
- 1917 – ਅਕਤੂਬਰ ਇਨਕਲਾਬ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।
- 1921 – ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਅਪਣੇ ਕਬਜ਼ੇ ਵਿਚ ਲੈ ਲਈਆਂ।