ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪੰਜਾਬੀ ਵਿਕੀਪੀਡੀਆ ਕੈਟੇਗਰੀਥਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਵਿਕੀਪੀਡੀਆ ਕੈਟੇਗਰੀਥਾਨ (1 ਫ਼ਰਵਰੀ 2017 - 28 ਫ਼ਰਵਰੀ 2017)

ਪੰਜਾਬੀ ਵਿਕੀਪੀਡੀਆ ਕੈਟੇਗਰੀਥਾਨ (Punjabi Wikipedia Categorython) ਫ਼ਰਵਰੀ 2017 ਵਿੱਚ ਕਰਵਾਇਆ ਜਾ ਰਿਹਾ ਇੱਕ ਕੈਟੇਗਰੀਆਂ ਜੋੜਨ ਵਾਲਾ ਐਡਿਟਾਥਾਨ ਹੈ। ਇਸ ਐਡਿਟਾਥਾਨ ਵਿੱਚ ਵੱਖ-ਵੱਖ ਸਫ਼ਿਆਂ, ਫ਼ਰਮਿਆਂ ਅਤੇ ਸ਼੍ਰੇਣੀਆਂ ਵਿੱਚ ਸ਼੍ਰੇਣੀਆਂ ਜੋੜੀਆਂ ਜਾਣਗੀਆਂ।

ਟੂਲ/ਗੈਜਟ

  • ਇਸ ਐਡਿਟਾਥਾਨ ਵਿੱਚ ਸੌਖੇ ਤਰੀਕੇ ਨਾਲ ਕੰਮ ਕਰਨ ਲਈ ਤੁਸੀਂ ਤਰਜੀਹਾਂ ਵਿੱਚ ਜਾਕੇ ਗੈਜਟ ਉੱਤੇ ਕਲਿੱਕ ਕਰੋ ਅਤੇ ਗੈਜਟਾਂ ਵਿੱਚੋਂ HotCat ਦੀ ਚੋਣ ਕਰੋ ਅਤੇ ਇਸ ਚੋਣ ਨੂੰ ਸਾਂਭ ਦੇਵੋ। ਇਸ ਤੋਂ ਬਾਅਦ ਜਿਸ ਵੀ ਸਫ਼ੇ ਵਿੱਚ ਸ਼੍ਰੇਣੀ ਜੋੜਨਾ ਚਾਹੁੰਦੇ ਹੋ, ਉਸਦੇ ਨੀਚੇ "+" ਦੇ ਨਿਸ਼ਾਨ ਉੱਤੇ ਕਲਿੱਕ ਕਰਕੇ ਸ਼੍ਰੇਣੀ ਜੋੜ ਸਕਦੇ ਹੋ।

ਕਾਰਜ ਖੇਤਰ

ਸ਼ਾਮਲ ਵਰਤੋਂਕਾਰ (Participants)

  1. Satdeep Gill (ਗੱਲ-ਬਾਤ) 18:12, 31 ਜਨਵਰੀ 2017 (UTC)[ਜਵਾਬ]
  2. Titodutta (ਗੱਲ-ਬਾਤ) 18:26, 31 ਜਨਵਰੀ 2017 (UTC)[ਜਵਾਬ]
  3. Viswaprabha (ਗੱਲ-ਬਾਤ) 19:39, 31 ਜਨਵਰੀ 2017 (UTC)[ਜਵਾਬ]
  4. Parveer Grewal (ਗੱਲ-ਬਾਤ) 04:26, 1 ਫ਼ਰਵਰੀ 2017 (UTC)[ਜਵਾਬ]
  5. Dr. Manavpreet Kaur (ਗੱਲ-ਬਾਤ) 07:27, 2 ਫ਼ਰਵਰੀ 2017 (UTC)[ਜਵਾਬ]
  6. Sony dandiwal (ਗੱਲ-ਬਾਤ) 12:58, 2 ਫ਼ਰਵਰੀ 2017 (UTC)[ਜਵਾਬ]
  7. Charan Gill (ਗੱਲ-ਬਾਤ) 13:08, 3 ਫ਼ਰਵਰੀ 2017 (UTC)[ਜਵਾਬ]
  8. Jagvir Kaur (ਗੱਲ-ਬਾਤ) 06:31, 5 ਫ਼ਰਵਰੀ 2017 (UTC)[ਜਵਾਬ]
  9. Suyash.dwivedi (ਗੱਲ-ਬਾਤ) 13:12, 7 ਫ਼ਰਵਰੀ 2017 (UTC)[ਜਵਾਬ]
  10. Jashan1994 (ਗੱਲ-ਬਾਤ) 06:44, 8 ਫ਼ਰਵਰੀ 2017 (UTC)[ਜਵਾਬ]
  11. Stalinjeet (ਗੱਲ-ਬਾਤ) 16:27, 10 ਫ਼ਰਵਰੀ 2017 (UTC)[ਜਵਾਬ]
  12. Nitesh Gill (ਗੱਲ-ਬਾਤ) 12:06, 19 ਫ਼ਰਵਰੀ 2017 (UTC)[ਜਵਾਬ]
  13. Gurbakhshish chand (ਗੱਲ-ਬਾਤ) 12:52, 19 ਫ਼ਰਵਰੀ 2017 (UTC)[ਜਵਾਬ]
  14. --param munde (ਗੱਲ-ਬਾਤ) 06:34, 22 ਫ਼ਰਵਰੀ 2017 (UTC)[ਜਵਾਬ]
  15. Harvinder Chandigarh (ਗੱਲ-ਬਾਤ) 10:47, 23 ਫ਼ਰਵਰੀ 2017 (UTC)[ਜਵਾਬ]