ਪ੍ਰਿਯਾਮਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਿਯਾਮਨੀ
ਜਨਮ ਪ੍ਰਿਯਾ ਵਾਸੁਦੇਵ ਮਨੀ ਅਇਅਰ
(1984-06-04) ਜੂਨ 4, 1984 (ਉਮਰ 35)
ਬੈੰਗਲੋਰ, ਕਰਨਾਟਕਾ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਭਿਨੇਤਰੀ ਅਤੇ ਮਾਡਲ
ਸਰਗਰਮੀ ਦੇ ਸਾਲ 2003–ਵਰਤਮਾਨ
ਸੰਬੰਧੀ ਵਿਦਿਆ ਬਾਲਨ (ਕਜ਼ਨ)

ਪ੍ਰਿਯਾਮਨੀ (ਜਨਮ 4 ਜੂਨ 1984) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜਿਸਨੇ ਜ਼ਿਆਦਾਤਰ ਦੱਖਣ ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ।

ਜੀਵਨ[ਸੋਧੋ]

ਪ੍ਰਿਯਾਮਨੀ ਦਾ ਜਨਮ ਬੈੰਗਲੋਰ ਕਰਨਾਟਕਾ ਵਿੱਚ ਵਾਸੁਦੇਵ ਮਨੀ ਅਤੇ ਲਤਾ ਮਨੀ ਦੇ ਘਰ,ਇੱਕ ਬ੍ਰਹਾਮਣ ਘਰਾਨੇ,ਵਿੱਚ ਹੋਇਆ। ਪ੍ਰਿਯਾਮਨੀ ਕਰਨਾਟਕ ਗਾਇਕ ਕਮਲਾ ਕੈਲਾਸ਼ ਦੀ ਪੋਤਰੀ ਹੈ। ਉਸਨੇ,ਸ੍ਰੀ ਅਰਬਿੰਦੋ ਮਿਮੋਰੀਅਲ ਸਕੂਲ,ਤੋਂ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਿਸ਼ਪ ਕਾਟਨ ਕਾਲਜ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ। ਸਕੂਲੀ ਸਿੱਖਿਆ ਤੋਂ ਬਾਅਦ ਉਸਨੇ ਮਸ਼ਹੁਰੀਆਂ ਵਿੱਚ ਮਾਡਲਿੰਗ ਕਰਨੀ ਸ਼ੁਰੂ ਕੀਤੀ। ਹਿੰਦੀ ਫਿਲਮ ਅਭਿਨੇਤਰੀ ਉਸ ਦੀ ਕਜ਼ਨ ਹੈ। ਪ੍ਰਿਯਾਮਨੀ ਨੇ ਸਾਈਕੋਲੋਜੀ ਵਿੱਚ ਗਰੈਜੁਏਸ਼ਨ ਕੀਤੀ।